Hanne Hanne Patshahi ਹੰਨੈ ਹੰਨੈ ਪਾਤਸ਼ਾਹੀ

  • Product Code:9789380210766
  • Aisle:  35

In Stock

  • $21.99


Tags: punjabi, novel, book, jagdeep singh

Hanne Hanne Patshahi [Novel] ਹੰਨੈ ਹੰਨੈ ਪਾਤਸ਼ਾਹੀ - ਨਾਨਕ ਰਾਜੁ ਚਲਾਇਆ (ਭਾਗ ਪਹਿਲਾ) [ਅਠਾਰਵੀਂ ਸਦੀ ਦੇ ਸਿਦਕੀ ਸਿੱਖ ਇਤਿਹਾਸ ਉੱਤੇ ਅਧਾਰਿਤ] Book By: Jagdeep Singh

ਇਹ ਰਚਨਾ ਭਾਈ ਰਤਨ ਸਿੰਘ ਭੰਗੂ ਦੇ ‘ਸ੍ਰੀ ਗੁਰ ਪੰਥ ਪ੍ਰਕਾਸ਼ ਦੇ ਆਧਾਰ ’ਤੇ 18 ਵੀਂ ਸਦੀ ਦੇ ਸਿੱਖ ਇਤਿਹਾਸ ਦੀ ਗਾਲਪਨਿਕ ਪੇਸ਼ਕਾਰੀ ਹੈ । ਇਸ ਵਿਚੋਂ ਸਿੱਖੀ ਸਿਦਕ, ਦ੍ਰਿੜ੍ਹਤਾ, ਕੁਰਬਾਨੀ ਤੋਂ ਇਲਾਵਾ ਉੱਚੇ-ਸੁੱਚੇ ਖ਼ਾਲਸਈ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ । ਖ਼ਾਲਸਈ ਜਜ਼ਬੇ ਨਾਲ ਸ਼ਰਸ਼ਾਰ ਇਹ ਰਚਨਾ ਲਹੂ-ਵੀਟਵੇਂ ਸਿੱਖ ਇਤਿਹਾਸ ਦਾ ਪ੍ਰੇਰਨਾ-ਭਰਪੂਰ ਪੁਨਰ-ਕਥਨ ਹੈ ।

‘ਸਿੰਘਨ ਪੰਥ ਦੰਗੈ ਕੋ ਭਇਓ

ਸਿੰਘਾਂ ਦਾ ਇਹ ਦੰਗਾ, ਸੰਸਾਰ ਦੀ ਤਵਾਰੀਖ਼, ਇਤਿ ਹੋਵੇ ਜਾਂ ਮਿੱਥ, ਯੂਨਾਨ ਹੋਵੇ ਜਾਂ ਏਸ਼ੀਆ ਵਿੱਚ, ‘ਜਰ-ਜੋਰੂ-ਜਮੀਨ ਪਿੱਛੇ ਅੱਜ ਤਕ ਹੁੰਦੇ ਆਏ ਝਗੜੇ-ਫਸਾਦਾਂ ਦੀ ਤਰ੍ਹਾਂ ਹੋ ਰਹੀ ਕੋਈ ਲੜਾਈ ਨਹੀਂ ਸੀ। ਇਹ ਤਾਂ ‘ਧਰਮ ਯੁੱਧ ਸੀ; ਮਨੁੱਖਤਾ ਦੀ ਅਜ਼ਾਦੀ ਲਈ ਲੜਿਆ ਜਾ ਰਿਹਾ ਧਰਮ ਯੁੱਧ। ਅਨੰਦਪੁਰ ਦੀਆਂ ਜੂਹਾਂ ਵਿੱਚੋਂ ਉੱਡੀਆਂ ‘ਚਿੜੀਆਂ ਨੇ ‘ਸ਼ਾਹੀ-ਬਾਜ਼ਾਂ ਦੀਆਂ ਘੰਡੀਆਂ ਮਰੋੜ ਦਿੱਤੀਆਂ।

ਹੁਣ ਇਹ ਚਿੜੀਆਂ ਹੀ ਬਾਜ਼ ਸਨ, ਓਹ ਬਾਜ਼ ਜੋ ਕਿਸੇ ਸ਼ਾਹੀ ਮਹਿਲ ਦੇ ਮੀਨਾਰਾਂ ‘ਤੇ ਨਹੀਂ, ਕੇਸਗੜ੍ਹ ਦੇ ਗੁੰਬਦਾਂ ‘ਤੇ ਰਹਿੰਦੇ ਸਨ। ਇਹਨਾਂ ਨੂੰ ਹੁਣ ਕਿਸੇ ਪਿੰਜਰੇ ਵਿੱਚ ਨਹੀਂ ਪਾਇਆ ਜਾ ਸਕਦਾ ਸੀ।

ਸਿੰਘਾਂ ਨੇ ਆਪਣੇ ‘ਪੀਰ ਸ਼ਸ਼ਤ੍ਰਾਂ ਨੂੰ ਮੱਥੇ ਨਾਲ ਛੁਹਾ ਕੇ ਅੱਜ ਤਕ ਹੁੰਦਆਂਿ ਆ ਰਹੀਆਂ ਜੰਗਾਂ ਦੀ ਪ੍ਰੰਪਰਾ ਨੂੰ ਤੋੜਿਆ ਤੇ ਲੋਕਾਈ ਨੂੰ ਦੱਸਿਆ ਕਿ ਯੁੱਧ ‘ਸਰਬੱਤ ਦੇ ਭਲੇ ਹਿੱਤ ਵੀ ਕੀਤੇ ਜਾ ਸਕਦੇ ਹਨ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Jagdeep Singh

Publisher:        

White Notes Entertainment

Language:         

Punjabi

Total Pages:      

328

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

Belio Nikalde Sher ਬੇਲਿਓਂ ਨਿਕਲਦੇ ਸ਼ੇਰ Book By: Jagdeep Singh

Belio Nikalde Sher ਬੇਲਿਓਂ ਨਿਕਲਦੇ ਸ਼ੇਰ Book By: Jagdeep Singh

This novel is based on sidaki Sikh history from the 18th century. It is a great source of informati..

$21.99