• Ik Mang Sandhuri ਇਕ ਮਾਂਗ ਸੰਧੂਰੀ

Ik Mang Sandhuri ਇਕ ਮਾਂਗ ਸੰਧੂਰੀ

In Stock

  • $2.49


Tags: punjabi, book, novel, kesar singh

Ik Mang Sandhuri [Novel] ਇਕ ਮਾਂਗ ਸੰਧੂਰੀ Book By: Giani Kesar Singh.

ਇਸ ਇਤਿਹਾਸਕ-ਸਮਾਜਕ ਕਥਾਨਕ ਵਾਲੇ ਨਾਵਲ ਵਿਚ ਲੇਖਕ ਨੇ ਆਈ.ਐਨ.. ਵਿਚ ਸ਼ਹਾਦਤ ਪਾਣ ਵਾਲੇ ਨਾਇਕ ਦੀ ਮੰਗੇਤਰ ਸ਼ੋਭਾ ਦੇ ਸਬਰ ਸਿਦਕ ਦੀ ਦਾਸਤਾਨ ਪੇਸ਼ ਕੀਤੀ ਹੈ ਇਸ ਵਿਚ ਨਾਵਲਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਜਨੀਤਕ ਆਜ਼ਾਦੀ ਹਾਸਲ ਕਰ ਲੈਣ ਤੋਂ ਬਾਦ ਵੀ ਭਾਰਤ ਦੇ ਲੋਕਾਂ ਵਿਸ਼ੇਸ਼ ਤੌਰ ਤੇ ਇਸਤਰੀ ਨੇ ਅਜੇ ਸਮਾਜਕ ਗੁਲਾਮੀ ਤੋਂ ਛੁਟਕਾਰਾ ਪਾਉਣਾ ਹੈ, ਕਿਉਂਕਿਆਜ਼ਾਦ ਭਾਰਤਵਿਚ ਵੇਸਵਾਗਮਨੀ, ਸ਼ਰਾਬਨੋਸ਼ੀ, ਅਨਪੜ੍ਹਤਾ, ਬੇਵਫਾਈ ਤੇ ਦਾਜ ਵਰਗੀਆਂ ਉਹ ਸਾਰੀਆਂ ਲਾਹਨਤਾਂ ਹਨ ਜੋ ਔਰਤ ਦੀ ਆਤਮਾ ਨੂੰ ਵਲੂੰਪਰਦੀਆਂ ਹਨ ਇਹ ਨਾਵਲ ਤਥਾ ਕਥਿਤ ਸ਼ਾਂਤੀਵਾਦੀ ਭਾਰਤ ਦੇ ਸਮਾਜਕ ਢਾਂਚੇ ਦੇ ਤਾਣੇ ਬਾਣੇ ਦੀ ਹਰ ਤੰਦ ਵਿਚ ਬੁਣੀ ਲੁਕਵੀਂ ਹਿੰਸਾ ਤੋਂ ਚੇਤੰਨ ਕਰਦਾ ਹੈ ਤੇ ਇਸ ਹਿੰਸਾ ਤੋਂ ਛੁਟਕਾਰਾ ਪਾਉਣ ਲਈ ਹਥਿਆਰਬੰਦ ਸੰਘਰਸ਼ ਦਾ ਸੁਨੇਹਾ ਦਿੰਦਾ ਹੋਇਆ ਆਪਣੇ ਪਾਤਰਾਂ ਦੀ ਖਾੜਕੂ ਸਪਿਰਿਟ ਨੂੰ ਵੀ ਕਾਇਮ ਰਖਦਾ ਹੈ

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Giani Kesar Singh

Publisher:        

Singh Brothers

Language:         

Punjabi

Total Pages:      

237

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

Hiroshima ਹੀਰੋਸ਼ੀਮਾ

Hiroshima ਹੀਰੋਸ਼ੀਮਾ

Hiroshima [Novel] ਹੀਰੋਸ਼ੀਮਾ Book By: Giani Kesar Singhਇਹ ਨਾਵਲ 6 ਅਗਸਤ 1945 ਨੂੰ ਹੀਰੋਸ਼ੀਮਾ ਉੱਤੇ ਹੋਏ ਐਟਮ..

$4.49

Tiji Pihri (Novel) ਤੀਜੀ ਪੀੜੀ (ਨਾਵਲ) Book By: Kesar Singh Gaini

Tiji Pihri (Novel) ਤੀਜੀ ਪੀੜੀ (ਨਾਵਲ) Book By: Kesar Singh Gaini

Tiji Pihri (Novel) ਤੀਜੀ ਪੀੜੀ (ਨਾਵਲ) Book By: Kesar Singh Gaini   ਇਹ ਨਾਵਲ ਵਰਤਮਾਨ ਪੀੜ੍ਹੀ..

$0.99

Jangi Qaidi ਜੰਗੀ ਕੈਦੀ Book By: Kesar Singh (Giani)

Jangi Qaidi ਜੰਗੀ ਕੈਦੀ Book By: Kesar Singh (Giani)

Jangi Qaidi [A Novel] ਜੰਗੀ ਕੈਦੀ Book By: Kesar Singh (Giani) ਜੰਗੀ ਕੈਦੀ ਜੰਗੀ ਹਾਲਤ ਵਿਚ ਮਨੁੱਖੀ ਹ..

$5.90

Shaheed Udham Singh ਸ਼ਹੀਦ ਊਧਮ ਸਿੰਘ

Shaheed Udham Singh ਸ਼ਹੀਦ ਊਧਮ ਸਿੰਘ

Shaheed Udham Singh ਸ਼ਹੀਦ ਊਧਮ ਸਿੰਘ Book By: Kesar Singh (Giani)ਇਸ ਪੁਸਤਕ ਵਿਚ ਲੇਖਕ ਕੇਸਰ ਸਿੰਘ ਜੀ ਨੇ ‘ਸ਼..

$4.99