Jagat Jalanda Rakh Le… ਜਗਤੁ ਜਲੰਦਾ ਰਖਿ ਲੈ... Book By: Prof. Balwinderpal Singh

In Stock

  • $8.49


Tags: Book, Punjabi, Sikhism, Sikh, Jagat Guru, Guru Nanak Sahib, Balwinderpal Singh

Jagat Jalanda Rakh Le… Guru Nanak Sahib Da Falsafah Te Bhagava Rashtravad ਜਗਤੁ ਜਲੰਦਾ ਰਖਿ ਲੈ... ਗੁਰੂ ਨਾਨਕ ਸਾਹਿਬ ਦਾ ਫਲਸਫਾ ਤੇ ਭਗਵਾਂ ਰਾਸ਼ਟਰਵਾਦ [ਗੁਰੂ ਨਾਨਕ ਸਾਹਿਬ ਦੇ ੫੫੦ ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ] Book By: Prof. Balwinderpal Singh

 

ਗੁਰੂ ਨਾਨਕ ਸਾਹਿਬ ਦਾ ਇਨਕਲਾਬ ਕੌਮੀਅਤ ਦੇ ਨਿਰਮਾਣ ਦਾ ਮੁੱਢ ਬੰਨ੍ਹਦਾ ਹੈ ਉੱਚੀ ਸੁਰ ਵਿਚ ਭ੍ਰਿਸ਼ਟ ਤੇ ਜ਼ਾਲਮ ਸਟੇਟ ਵਿਰੁੱਧ ਬਗਾਵਤ ਤੇ ਲੋਕਾਂ ਦੇ ਹੱਕ ਵਿਚ ਖੜਨਾ ਗੁਰੂ ਨਾਨਕ ਸਾਹਿਬ ਦੇ ਇਨਕਲਾਬ ਦਾ ਰਾਹ ਹੈ ਉਹ ਮਹਾਨ ਸਿਧਾਂਤਕਾਰ ਸਨ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਦੁਨੀਆਂ ਲਈ ਇਕ ਜੀਵਨ ਮਾਡਲ ਸਿਰਜਿਆ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਇਨਕਲਾਬ ਮਨੁੱਖਤਾ ਦਾ ਹਿਰਦਾ ਠਾਰ ਸਕਦਾ ਹੈ ਤੇ ਮੁਕਤੀ ਦਾ ਰਾਹ ਦਿਖਾ ਸਕਦਾ ਹੈ ਇਸ ਪੁਸਤਕ ਵਿਚ 15 ਲੇਖਕਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ, ਜੋ ਗੁਰਮਤਿ, ਅੰਬੇਡਕਰੀ, ਸਮਾਜ ਪੱਖੀ ਤੇ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧਿਤ ਹਨ ਸਭਨਾਂ ਦਾ ਇਕੋ ਵਿਚਾਰ ਹੈ ਕਿ ਮਨੁੱਖਤਾ ਲਈ ਦੇਸ਼ ਦੇ ਲੋਕ ਇਕ ਹੋਣੇ ਚਾਹੀਦੇ ਹਨ ਤੇ ਨਫ਼ਰਤ ਫੈਲਾਉਣ ਵਾਲੇ ਖਤਮ ਹੋਣੇ ਚਾਹੀਦੇ ਹਨ ਤਾਂ ਹੀ ਸਮਾਜ ਦੀ ਉਸਾਰੀ ਤੇ ਵਿਕਾਸ ਹੋ ਸਕਦਾ ਹੈ

This book contains 15 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Prof. Balwinderpal Singh

Publisher:                     Singh Brothers

Language:                     Punjabi

Total Pages:                 200 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

Sikh Naitik Char Ate Samajik Aarthik Vikas  ਸਿੱਖ ਨੈਤਿਕਚਾਰ ਅਤੇ ਸਮਾਜਿਕ-ਆਰਥਕ ਵਿਕਾਸ Book By: Balwinder Pal Singh

Sikh Naitik Char Ate Samajik Aarthik Vikas ਸਿੱਖ ਨੈਤਿਕਚਾਰ ਅਤੇ ਸਮਾਜਿਕ-ਆਰਥਕ ਵਿਕਾਸ Book By: Balwinder Pal Singh

Sikh Ethics and Socio-Economic Development ਸਿੱਖ ਨੈਤਿਕਚਾਰ ਅਤੇ ਸਮਾਜਿਕ-ਆਰਥਕ ਵਿਕਾਸ Book By: Balwinder ..

$2.99

Jabe Baan Lagayo ਜਬੈ ਬਾਣ ਲਾਗਯੋ Book By: Prof. Balwinder Pal Singh

Jabe Baan Lagayo ਜਬੈ ਬਾਣ ਲਾਗਯੋ Book By: Prof. Balwinder Pal Singh

Jabe Baan Lagayo ਜਬੈ ਬਾਣ ਲਾਗਯੋ Book By: Prof. Balwinder Pal Singh, Harjot Singh Sandhu ਅੱਜ ਜੋ..

$8.49