Jin Prem Kio ਜਿਨ ਪ੍ਰੇਮ ਕੀਓ Book By: Gurnek Singh Neki

In Stock

  • $1.99


Tags: Book, Punjabi, Sikhism, Sikh, Gurnek Singh Neki, Essay, Human Virtues

Jin Prem Kio [Essays on Human Virtues] ਜਿਨ ਪ੍ਰੇਮ ਕੀਓ Book By: Gurnek Singh Neki

 

ਜਿਨ ਪ੍ਰੇਮ ਕਿਓ ਵਿਚਲੇ ਲੇਖ ਜੀਵਨ ਲਈ ਉਮਾਹ ਪੈਦਾ ਕਰਦੇ ਹਨ ਇਨ੍ਹਾਂ ਵਿਚ ਸੋਹਣਾ ਜੀਵਨ ਜੀਊਣ ਦੇ ਨਿੱਕੇ-ਨਿੱਕੇ ਟੋਟਕੇ ਹਨ ਇਹ ਉੱਚੇ ਮੰਚ ਤੇ ਖਲੋ ਕੇ ਦਿੱਤੇ ਹੋਏ ਉਪਦੇਸ਼ਾਤਮਕ ਵਿਆਖਿਆਨ ਨਹੀਂ, ਬਲਕਿ ਜੀਵਨ ਦੇ ਸਦ-ਗੁਣਾਂ ਦੀ ਸਹਿਜ ਰੂਪ ਵਿਚ ਪੇਸ਼ਕਾਰੀ ਹੈ ਇਨ੍ਹਾਂ ਲੇਖਾਂ ਵਿਚ ਸੰਜਮਤਾ ਹੈ, ਸਹਿਜ ਸੁਭਾਵਕਤਾ ਹੈ ਤੇ ਸ਼ੈਲੀ ਪੱਖੋਂ ਰਸ ਹੈ ਇਹ ਲੇਖ ਜੀਵਨ ਦੇ ਖੰਡਿਤ ਅਨੁਭਵਾਂ ਦੀ ਅਭਿਵਿਅਕਤੀ ਨਹੀਂ, ਬਲਕਿ ਇਹ ਜੀਵਨ ਦੇ ਸਮੱਗਰ ਅਨੁਭਵ ਤੇ ਆਧਾਰਤ ਹਨ ਇਨ੍ਹਾਂ ਵਿਚ ਜੀਵਨ ਦੇ ਆਰ-ਪਾਰ ਦਾ ਸੱਚ ਹੈਉਹਸੱਚਜੋ ਕਦੇ ਵੀ ਮਾਂਦਾ ਨਹੀਂ ਪੈਂਦਾ ਇਸ ਸੰਗ੍ਰਹਿ ਵਿਚਲੇ ਲੇਖਾਂ ਦੀ ਪ੍ਰਕਿਰਤੀ ਭਾਵੇਂ ਧਾਰਮਿਕ-ਸਦਾਚਾਰਕ ਹੈ, ਪਰੰਤੂ ਇਨ੍ਹਾਂ ਵਿਚਲਾ ਸਾਹਿਤਕ ਸੁਆਦ ਕਿਤੇ ਵੀ ਪੇਤਲਾ ਨਹੀਂ ਹੁੰਦਾ ਇਨ੍ਹਾਂ ਲੇਖਾਂ ਦਾ ਅਧਿਐਨ ਪਾਠਕ ਨੂੰ ਸੁਆਦ-ਸੁਆਦ ਕਰੀ ਸੋਹਣੇ ਜੀਵਨ ਲਈ ਨਿਉਂਦਾ ਦੇਣ ਵਾਸਤੇ ਮਜਬੂਰ ਕਰ ਦਿੰਦਾ ਹੈ

This book contains 16 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Gurnek Singh Neki

Publisher:                     Singh Brothers

Language:                     Punjabi

Total Pages:                 82 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good