Jinni Sach Pachhania ਜਿਨੀ ਸਚੁ ਪਛਾਣਿਆ Book By: Kirpal Singh Badungar (Prof.)

In Stock

  • $7.49


Tags: Sikh, Punjabi, Books, Sikhvirasat, Gur Vichar, Kirpal Singh Badungar

Jinni Sach Pachhania ਜਿਨੀ ਸਚੁ ਪਛਾਣਿਆ Book By: Kirpal Singh Badungar (Prof.)

 

ਸਿੱਖ ਇਤਿਹਾਸ ਵਾਚਣ ਤੇ ਪਤਾ ਲੱਗਦਾ ਹੈ ਕਿ ਗੁਰਸਿੱਖਾਂ ਨੇ ਸ਼ਬਦ ਦੀ ਕਮਾਈ ਨਾਲ ਸੱਚ ਦੀ ਪਛਾਣ ਕੀਤੀ ਤੇ ਸੱਚ ਦੇ ਧਾਰਨੀ ਹੋ ਕੇ ਅਮਲੀ ਜੀਵਨ ਜੀਵਿਆ । ਸੱਚ ਦੀ ਖਾਤਰ ਅਨੇਕਾਂ ਧਰਮੀ ਸਚਿਆਰਾਂ ਨੇ ਆਪਣਾ ਸਭ ਕੁਝ ਕੁਰਬਾਨ ਕਰਨੋਂ ਵੀ ਸੰਕੋਚ ਨਾ ਕੀਤਾ । ਇਸ ਪੁਸਤਕ ਰਾਹੀਂ ਅਣਗੌਲੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੱਖਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ । ਵਿਚਾਰਾਂ ਦੀ ਪੇਸ਼ਕਾਰੀ ਸਮੇਂ ਸਿੱਖ ਧਰਮ ਅਤੇ ਇਤਹਾਸਕ ਸ੍ਰੋਤਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ, ਜਿਸ ਨਾਲ ਇਹ ਪੁਸਤਕ ਇਕ ਪਰਮਾਣਿਕ ਰਚਨਾ ਬਣ ਗਈ ਹੈ । ਸਾਧਾਰਨ ਪਾਠਕ ਦੀ ਪਹੁੰਚ ਵਾਲੀ ਬੋਲੀ, ਸ਼ੈਲੀ, ਸੰਜਮਤਾ ਤੇ ਸੁਹਿਰਦਤਾ ਇਸ ਪੁਸਤਕ ਦੇ ਵਿਸ਼ੇਸ਼ ਗੁਣ ਹਨ ।

This book contains 13 chapters which have been gracefully written in Punjabi.

The physical appearance of this book is unique with an eye-catching graphic image.

The quality of paper used to print this book is premium, which ensures a rich and satisfying reading experience.

 

SPECIFICATION

Author:                          Prof. Kirpal Singh Badungar

Publisher:                     Singh Brothers

Language:                     Punjabi

Total Pages:                  256 Pages

Material:                        Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 


 

 

Write a review

Note: HTML is not translated!
   Bad           Good

Related Products

Gurmat Sabhyachar ਗੁਰਮਤਿ ਸਭਿਆਚਾਰ Book By: Kirpal Singh Badungar (Prof.)

Gurmat Sabhyachar ਗੁਰਮਤਿ ਸਭਿਆਚਾਰ Book By: Kirpal Singh Badungar (Prof.)

Gurmat Sabhyachar [Essays on Sikh Philosophy and Ethos] ਗੁਰਮਤਿ ਸਭਿਆਚਾਰ Book By: Kirpal Singh Badung..

$10.49

Gurmat Vichar Te Sikhi Jivan ਗੁਰਮਤਿ ਵਿਚਾਰ ਤੇ ਸਿੱਖੀ ਜੀਵਨ Book By: Kirpal Singh Badungar (Prof.)

Gurmat Vichar Te Sikhi Jivan ਗੁਰਮਤਿ ਵਿਚਾਰ ਤੇ ਸਿੱਖੀ ਜੀਵਨ Book By: Kirpal Singh Badungar (Prof.)

Gurmat Vichar Te Sikhi Jivan [Essays on Sikh History, Philosophy and Sikh Way of Life] ਗੁਰਮਤਿ ਵਿਚਾ..

$6.99

Jina Dharam Nhi Haria

Jina Dharam Nhi Haria

Jina Dharam Nhi Haria  ..

$8.49

Sikhi Sikhya Gur Vichar ਸਿਖੀ ਸਿਖਿਆ ਗੁਰ ਵੀਚਾਰਿ Book By: Kirpal Singh Badungar (Prof.)

Sikhi Sikhya Gur Vichar ਸਿਖੀ ਸਿਖਿਆ ਗੁਰ ਵੀਚਾਰਿ Book By: Kirpal Singh Badungar (Prof.)

Sikhi Sikhya Gur Vichar [Essays on Sikh Philosophy, Tradition and History] ਸਿਖੀ ਸਿਖਿਆ ਗੁਰ ਵੀਚਾਰਿ B..

$8.49