Kehra Punjab ਕਿਹੜਾ ਪੰਜਾਬ

In Stock

  • $8.49


Tags: punjabi, book, punjab, yadwinder singh

Kehra Punjab ਕਿਹੜਾ ਪੰਜਾਬ Book By: Yadwinder Singh

 

ਯਾਦਵਿੰਦਰ ਕਰਫ਼ਿਊ ਇਸ ਕਿਤਾਬ ਵਿਚ ਆਪੇ ਪੁੱਛਦਾ ਤੇ ਆਪੇ ਦੱਸਦਾ ਕਿ ਇਹਨੂੰ ਓਸ ਪੰਜਾਬ ਦੀ ਚਿੰਤਾ ਹੈ, ਜਿਹਨੂੰ ਅਪਣੀ ਕੌਮੀ ਪਛਾਣ ਦਾ ਹੀ ਨਹੀਂ ਪਤਾ; ਜਿਸ ਪੰਜਾਬ ਵਿਚ ਅਪਣਿਆਂ ਨੇ ਹੀ ਮਰਦਾਨੇ ਨੂੰ ਨਾਨਕ ਤੋਂ ਤ੍ਰੋੜ ਰਖਿਆ ਹੈ। ਇਹ ਉਹ ਪੰਜਾਬ ਹੈ, ਜੋ ਵਿਸ਼ਵ ਕੌਰਪੋਰੇਟ ਪੂੰਜੀਵਾਦ ਦੀ ਜਕੜ ਵਿਚ ਗ਼ਰਕ ਰਿਹਾ ਹੈ; ਉਹ ਪੰਜਾਬ ਜੋ ਭਗਵੇਂ-ਨੀਲੇ-ਚਿੱਟੇ ਗੈਂਗਸਟਰ ਹੁਕਮਰਾਨਾਂ ਦਾ ਨਸ਼ੇੜੀ ਕੀਤਾ ਕਰਜ਼ਿਆਂ ਦੀ ਸੂਲ਼ੀ ਟੰਗਿਆ ਲਟਕ ਰਿਹਾ ਹੈ। ਪਤ੍ਰਕਾਰ ਹੋਣ ਕਰਕੇ ਯਾਦਵਿੰਦਰ ਸ਼ੀਂਹ ਰਾਜਿਆਂ ਦੇ ਅੰਦਰਲੇ ਕੁਹਜ ਦਾ ਭੇਤੀ ਹੈ। ਇਹ ਭੇਤ ਇਹਨੇ ਇਸ ਕਿਤਾਬ ਵਿਚ ਪਾਠਕ ਨੂੰ ਕੋਲ਼ ਬਹਿ ਕੇ ਦੱਸੇ ਹਨ।

This book contains 5 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Yadwinder Singh

Publisher:        

Lahore Book Shop

Language:         

Punjabi

Total Pages:      

111 Pages

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good