Ik Mian Do Talwaran ਇਕ ਮਿਆਨ ਦੋ ਤਲਵਾਰਾਂ
- Brands Lok Sahit Prakashan
- Product Code:9788171680641
- Aisle: 29
In Stock
-
$8.99
Ik Myan Do
Talwaran ਇਕ ਮਿਆਨ ਦੋ ਤਲਵਾਰਾਂ
ਇਸ ਨਾਵਲ ਦਾ ਪਲਾਟ ਡਾਢਾ ਸੁਆਦਲਾ, ਕਹਾਣੀ ਦਿਲ ਖਿੱਚਵੀਂ ਦੇ ਗੋਂਦ
ਹੈਰਾਨ ਕਰਨ ਵਾਲੀ ਹੈ । ਇਸ ਦੇ ਬਹੁਤ ਸਾਰੇ ਹਿੱਸੇ ਵਿਚ ਸਮੁੰਦਰ ਤੇ ਜਹਾਜ਼ ਦੇ ਹੀ ਦ੍ਰਿਸ਼ ਹਨ, ਜਿਸ
ਕਰਕੇ ਇਸ ਦੇ ਸੁਆਦ ਵਿਚ ਹੋਰ ਵੀ ਵਾਧਾ ਹੋ ਗਿਆ ਹੈ । ਇਸ ਤੋਂ ਛੁੱਟ ਫ਼ਰਾਂਸ ਦੇ ਇਕ ਭਿਆਨਕ ਡਾਕੂ
‘ਹੈਨਰੀ ਗੈਰਿਕ’ ਅਤੇ
ਯੋਰਪ ਦੇ ਪ੍ਰਸਿੱਧ ਜਾਸੂਸ ‘ਰਾਬਰਟ ਬਲੈਕ’
ਦੇ
ਦਾਉ ਪੇਚ ਵੀ ਕੋਈ ਘੱਟ ਅਸਚਰਜ ਨਹੀਂ । ਇਸ ਦੇ ਨਾਲ ਨਾਲ ਹੀ ਪੁਸਤਕ ਵਿਚ ਇਸਤਰੀ ਮਰਦ ਦਾ ਸ੍ਵਛ ਤੇ
ਆਦਰਸ਼ ਪ੍ਰੇਮ ਵੀ ਸ਼ਲਾਘਾ ਯੋਗ ਹੈ । ਪਾਠਕਾਂ ਨੂੰ ਦਿਲ-ਪ੍ਰਚਾਵੇ ਤੇ ਸਿੱਖਿਆ ਲਈ ਇਸ ਵਿਚੋਂ ਉਨ੍ਹਾਂ
ਨੂੰ ਬਹੁਤ ਕੁਝ ਪ੍ਰਾਪਤ ਹੋਵੇਗਾ ।