Maan-Boli: Ik Daktari Drishtikon ਮਾਂ-ਬੋਲੀ: ਇਕ ਡਾਕਟਰੀ ਦ੍ਰਿਸ਼ਟੀਕੋਣ Book By: Harshindar Kaur (Dr.) M.D. (Pediatrics)

In Stock

  • $2.49


Tags: Book, Punjabi, Sikh, Sikhism, Children, Mother Tongue

Maan-Boli: Ik Daktari Drishtikon [Mother Tongue: A Doctor’s Prespective] ਮਾਂ-ਬੋਲੀ: ਇਕ ਡਾਕਟਰੀ ਦ੍ਰਿਸ਼ਟੀਕੋਣ Book By: Harshindar Kaur (Dr.) M.D. (Pediatrics)

 

ਇਸ ਪੁਸਤਕ ਵਿਚ ਲੇਖਿਕਾ ਨੇ ਪੰਜਾਬੀ ਭਾਸ਼ਾ ਦੇ ਵਿਕਾਸ, ਅਧਿਆਪਨ ਅਤੇ ਪ੍ਰਗਤੀ ਦੇ ਲਈ ਬੜੇ ਗੰਭੀਰ ਅੱਠ ਲੇਖ ਸ਼ਾਮਲ ਕੀਤੇ ਹਨ। ਪਹਿਲਾ ਲੇਖਬੱਚੇ ਉੱਤੇ ਬੋਲੀ ਦਾ ਅਸਰ’, ਦੂਜਾ ਲੇਖਬਾਲ-ਸਾਹਿਤ ਕਿਵੇਂ ਦਾ ਹੋਵੇ’, ਤੀਜਾ ਲੇਖਬੋਲੀ ਬਾਰੇ ਵਿਗਿਆਨਕ ਤੱਥ’, ਚੌਥੇ ਲੇਖ ਵਿਚ ਉਹ ਨਿੱਕੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਨਾਲ ਪੜ੍ਹਾਉਣ ਦੇ ਭੈੜੇ ਨਤੀਜਿਆਂਤੇ ਪ੍ਰਕਾਸ਼ ਪਾਉਂਦੇ ਹਨ, ਇਕ ਬੜੀ ਹੀ ਕੌੜੀ ਹਕੀਕਤ ਨੂੰ ਬਿਆਨ ਕਰਦੇ ਹਨ ਤੇ ਬਿਆਨ ਬਹੁਤ ਹੀ ਸਜੀਵ ਹੈ ਤੇ ਦਿਲਾਂ ਨੂੰ ਹਲੂਣਦਾ ਹੈ। ਪੰਜਵੇਂ ਲੇਖ ਵਿਚ ਉਨ੍ਹਾਂ ਨੇ ਵੀ ਇਸਤਰੀ ਹਿਰਦੇ ਦੇ ਜ਼ੇਰੇ-ਅਸਰ ਪੰਜਾਬੀ ਦੀ ਪੰਜਾਬ ਵਿਚ ਹੋ ਰਹੀ ਦੁਰਦਸ਼ਾ ਬਾਰੇ ਅਥਰੂ ਕੇਰੇ ਹਨ। ਛੇਵੇਂ ਲੇਖ ਵਿਚ ਗਵਾਂਢੀ ਦੇਸ ਪਾਕਿਸਤਾਨ ਵਿਚ ਜਿੱਥੇ ਲੋਕਾਂ ਦੀ ਬੋਲੀ ਪੰਜਾਬੀ ਹੈ, ਪਰ ਜਿੱਥੇ ਇਸ ਤੱਥ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਪੰਜਾਬੀ ਦੀ ਸਥਿਤੀ ਬਿਆਨ ਕੀਤੀ ਹੈ। ਇਹ ਲੇਖ ਸਿਆਸਤ ਦੇ ਪੰਜਾਬੀਤੇ ਪੈ ਰਹੇ ਦੁਰ-ਪ੍ਰਭਾਵ ਨੂੰ ਪ੍ਰਗਟਾਉਂਦਾ ਹੈ। ਪੁਸਤਕ ਵਿਚ ਅੰਤਲਾ ਲੇਖ ਪ੍ਰੋ. ਪ੍ਰੀਤਮ ਸਿੰਘ ਹੁਰਾਂ ਦਾ ਸ਼ਾਮਲ ਕੀਤਾ ਹੈ।

This book contains 8 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Dr. Harshindar Kaur M.D. (Pediatrics)

Publisher:                     Singh Brothers

Language:                     Punjabi

Total Pages:                 78 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

This Happens in India By: Dr. Harshindar Kaur

This Happens in India By: Dr. Harshindar Kaur

This Happens in India - Book By Dr. Harshindar Kaur Women of Punjab shares their pains with Dr...

$1.49

Bharoon Hatya : Ik Saraap ਭਰੂਣ ਹੱਤਿਆ : ਇਕ ਸਰਾਪ Book By: Harshindar Kaur (Dr.) M.D. (Pediatrics)

Bharoon Hatya : Ik Saraap ਭਰੂਣ ਹੱਤਿਆ : ਇਕ ਸਰਾਪ Book By: Harshindar Kaur (Dr.) M.D. (Pediatrics)

Bharoon Hatya : Ik Saraap [Female Feticide – A Curse] ਭਰੂਣ ਹੱਤਿਆ : ਇਕ ਸਰਾਪ Book By: Harshindar Kau..

$1.99

Bacchian Da Manovigyanik Vishleshan ਬੱਚਿਆਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ Book By: Harshindar Kaur (Dr.) M.D.(Pediatrics)

Bacchian Da Manovigyanik Vishleshan ਬੱਚਿਆਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ Book By: Harshindar Kaur (Dr.) M.D.(Pediatrics)

Bacchian Da Manovigyanik Vishleshan ਬੱਚਿਆਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ Book By: Harshindar Kaur (Dr.) M...

$3.99

Sade Bache Sade Chirag ਸਾਡੇ ਬੱਚੇ ਸਾਡੇ ਚਿਰਾਗ਼ Book By: Harshindar Kaur (Dr.) M.D. (Pediatrics)

Sade Bache Sade Chirag ਸਾਡੇ ਬੱਚੇ ਸਾਡੇ ਚਿਰਾਗ਼ Book By: Harshindar Kaur (Dr.) M.D. (Pediatrics)

Sade Bache Sade Chirag ਸਾਡੇ ਬੱਚੇ ਸਾਡੇ ਚਿਰਾਗ਼ Book By: Harshindar Kaur (Dr.) M.D. (Pediatrics) ਜ..

$2.49