Motian Di
Mala ਮੋਤੀਆਂ ਦੀ ਮਾਲਾ
ਕਹਾਣੀਕਾਰ ਦੇ ਸੰਪਾਦਨ ਵਿਚ ਇਹ
ਵੱਖ-ਵੱਖ ਕਹਾਣੀਕਾਰਾਂ ਦੀਆਂ 10 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਵਿਚ ਉਸਨੇ ਕਹਾਣੀਆਂ ਨੂੰ ਨਿੱਕੀ
ਕਹਾਣੀ ਕਿਹਾ ਹੈ । ਨਿੱਕੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਇਸ ਦੀ ਸੰਖੇਪਤਾ ਹੈ – ਬਿਰਤਾਂਤ ਦੀ ਸੰਖੇਪਤਾ,
ਵਰਨਣ ਦੀ ਸੰਖੇਪਤਾ ਅਤੇ ਗੱਲ ਬਾਤ ਦੀ ਸੰਖੇਪਤਾ । ਇਸ ਵਿਚ ਸ਼ਾਮਿਲ ਕਹਾਣੀਆਂ ਦੀ ਚੋਣ ਕਰਦਿਆਂ ਉਸਨੇ
ਜਿਨ੍ਹਾਂ ਪਾਠਕਾਂ ਦੇ ਲਈ ਇਹ ਕਹਾਣੀਆਂ ਸੰਗ੍ਰਹਿ ਕੀਤੀਆਂ ਹਨ । ਉਨ੍ਹਾਂ ਦੀ ਸੂਝ – ਪੱਧਰ ਦਾ ਖਿਆਲ
ਰੱਖਿਆ ਗਿਆ ਹੈ । ਨੌਜਵਾਨ ਦੇ ਚੱਲਣ ਉੱਤੇ ਵਿਕ੍ਰਿਤ ਪ੍ਰਭਾਵ ਪਾਉਣ ਵਾਲੀਆਂ ਕਹਾਣੀਆਂ ਨੂੰ, ਭਾਵੇ
ਕਲਾ ਦੇ ਪੱਖੋਂ ਉਹ ਕਿੰਨੀਆਂ ਵੀ ਮਗਨ ਹੋਣ, ਇਸ ਸੰਗ੍ਰਹਿ ਵਿਚ ਲੈਣੋਂ ਸੰਕੋਚ ਕੀਤਾ ਗਿਆ ਹੈ ।