Meri Jivan Patari Chon
- Brands Nanak Singh Pustak Mala
- Product Code:9788190995368
- Aisle: 59
In Stock
-
$4.99
Meri
Jivan Patari Chon ਮੇਰੀ ਜੀਵਨ ਪਟਾਰੀ ‘ਚੋਂ
ਇਹ ਪੁਸਤਕ ਸਵਰਗੀ ਨਾਵਲਕਾਰ ਸ.
ਨਾਨਕ ਸਿੰਘ ਦੀ ਸ੍ਵੈ-ਜੀਵਨੀ ਨਾਲ ਸੰਬੰਧਤ ਵਿਭਿੰਨ ਲੇਖਾਂ ਦਾ ਸੰਗ੍ਰ੍ਹਹਿ ਹੈ । ਇਹ ਉਹ ਲੇਖ ਹਨ ਜਿਹੜੇ
ਇਸ ਤੋਂ ਪਹਿਲਾਂ ਕਿਤਾਬੀ ਸ਼ਕਲ ਵਿਚ ਪ੍ਰਕਾਸ਼ਿਤ ਨਹੀਂ ਹੋਏ, ਸਗੋਂ ਉਨ੍ਹਾਂ ਦ੍ਵਾਰਾ ਸੰਪਾਦਿਤ ਮਾਸਕ
ਪੱਤਰ ‘ਲੋਕ-ਸਾਹਿੱਤ’ ਵਿਚ ਜਨਵਰੀ 1951 ਤੋਂ ਲੈ ਕੇ ਨਵੰਬਰ 1956 ਤਕ ਦੇ ਵੱਖ ਵੱਖ ਅੰਕਾਂ ਵਿਚ ‘ਮੇਰੀ ਜੀਵਨ ਪਟਾਰੀ’ ਸਿਰਲੇਖ ਹੇਠ ਛਪਦੇ ਰਹੇ ਹਨ ।