Pujari ਪੁਜਾਰੀ
ਇਸ ਨਾਵਲ ਦਾ ਮੁੱਖ ਪਾਤਰ ‘ਪੁਜਾਰੀ’ ਰਾਹੀਂ ਲੇਖਕ ਨੇ ਆਪਣੇ ਬਾਬੇ ਦੀ ਰੂਹ ਚਿਤਰੀ ਹੈ । ਇਸ ਵਿਚ
ਹੋਰ ਵੀ ਬਹੁਤ ਸਾਰੇ ਪਾਤਰ ਆਏ ਹਨ । ਇਸ ਲਈ ਇਸਦਾ ਮੁਖਬੰਧ ਲਗਾਤਾਰ ਪਹਿਲੇ ਕਾਂਡ ਤੋਂ ਲੈ ਕੇ ਉਨੱਤੀਵੇਂ
ਕਾਂਡ ਤਕ ਚਲਾ ਜਾਂਦਾ ਹੈ । ਪਰ ਨਾਵਲ ਦੇ ਨਾਇਕ (ਪੁਜਾਰੀ) ਦੀ ਕਹਾਣੀ ਆਰੰਭ ਹੁੰਦੀ ਹੈ ਮੁੱਢਲੇ ਉਨੱਤੀਆਂ
ਕਾਂਡਾਂ ਤੋਂ ਬਾਅਦ ਅਰਥਾਤ ਤੀਹਵੇਂ ਕਾਂਡ ਤੋਂ ।