Thandian Chhavan ਠੰਡੀਆਂ ਛਾਵਾਂ
- Brands Nanak Singh Pustak Mala
- Product Code:6080685
- Aisle: 29
In Stock
-
$3.49
Thandian Chhavan ਠੰਡੀਆਂ ਛਾਵਾਂ
ਇਹ ਪੁਸਤਕ ਨਾਨਕ ਸਿੰਘ ਜੀ ਦੀਆਂ
ਲਿਖੀਆਂ 10 ਕਹਾਣੀਆਂ ਦਾ ਸੰਗ੍ਰਹਿ ਹੈ । ਇਹ ਕਹਾਣੀਆਂ ਸਮਾਜ ਦੇ ਵੱਖ ਵੱਖ ਕਰੂਪ ਪੱਖਾਂ ਨੂੰ ਪੇਸ਼
ਕਰਦੀਆਂ ਹਨ । ਨਾਨਕ ਸਿੰਘ ਨੇ ਜੀਵਨ ਵਿਚ ਜਿਥੇ ਵੀ ਦੁਖ-ਦਰਦ, ਲੁੱਟ-ਖਸੁੱਟ, ਬਦਕਾਰੀ ਜਾਂ ਅਨਿਆਂ
ਵੇਖਿਆ, ਉਸ ਦੀ ਆਤਮਾ ਪੀੜਾਂ ਤੇ ਚੀਸਾਂ ਨਾਲ ਕੁਰਲਾ ਉਠਦੀ । ਉਸ ਦਾ ਹਿਰਦਾ ਇਸ ਨੂੰ ਸਹਿਨ ਨਾ ਕਰ
ਸਕਦਾ ਅਤੇ ਉਹ ਆਪਣਾ ਸਾਰਾ ਦਰਦ ਕਿਸੇ ਨਾ ਕਿਸੇ ਕਹਾਣੀ ਵਿਚ ਸਮੋ ਦੇਂਦਾ ।