Narkan De
Devte ਨਰਕਾਂ ਦੇ ਦੇਵਤੇ
ਇਹ 16 ਕਹਾਣੀਆਂ ਦਾ ਸੰਗ੍ਰਹਿ
ਹੈ । ਇਸ ਵਿਚ ਕਹਾਣੀਕਾਰ ਲਿਖਦਾ ਹੈ ਕਿ “ਕਈ ਤਰ੍ਹਾਂ ਦੇ ਨਰਕਾਂ ਵਿਚ ਮੈਂ ਕਈ ਪਰਕਾਰ ਦੇ ਦੇਵਤੇ ਦਿਖਾਏ
ਹਨ, ਜੋ ਨਰਕਾਂ ਦੇ ਅਸਰ ਤੋਂ ਪੈਦਾ ਹੋਈਆਂ ਕਮਜ਼ੋਰੀਆਂ ਦੇ ਹੁੰਦਿਆਂ ਵੀ ਦੇਵਤੇ ਹਨ, ਕਿਉਂਕਿ ਨਰਕਾਂ
ਦੇ ਬਣਾਉਣ ਦੇ ਜ਼ਿਮੇਵਾਰ ਉਹ ਨਹੀਂ, ਸਗੋਂ ਸੁਰਗਾਂ ਦੇ ਰਾਕਸ਼ ਹਨ, ਜਿਨ੍ਹਾਂ ਨੂੰ ਸਦਾ ਦੇਵਤੇ ਕਹਿਣ
ਦੀ ਭੁਲ ਕੀਤੀ ਗਈ ਹੈ ।