Nili Dastar Di Dastan ਨੀਲੀ ਦਸਤਾਰ ਦੀ ਦਾਸਤਾਨ Book By: Giani Lal Singh

In Stock

  • $8.49


Tags: Book, Punjabi, Giani Lal Singh, Nili Dastar, Sikhvirasat, Sikhism, Sikhi

Nili Dastar Di Dastan ਨੀਲੀ ਦਸਤਾਰ ਦੀ ਦਾਸਤਾਨ Book By: Giani Lal Singh

 

ਨੀਲੀ ਦਸਤਾਰ ਪੰਜਾਬ ਦੇ ਰਾਜਨੀਤਕ ਤੇ ਸਭਿਆਚਾਰਕ ਜੀਵਨ ਵਿਚ ਉਚੇਚਾ ਸਥਾਨ ਰਖਦੀ ਹੈ ਇਹ ਸਿੱਖਾਂ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਉਥਾਨ ਤੇ ਰਾਜਨੀਤਕ ਚੇਤਨਤਾ ਦੇ ਪਸਾਰ ਦੀ ਪ੍ਰਤੀਕ ਹੈ ਗਿਆਨੀ ਲਾਲ ਸਿੰਘ ਨੇ ਚੜ੍ਹਦੀ ਉਮਰੇ ਇਹ ਦਸਤਾਰ ਧਾਰਨ ਕੀਤੀ ਤੇ ਤੋੜ ਤਕ ਨਿਬਾਹੀ ਅਕਾਲੀ ਨੇਤਾ ਉਹਨਾਂ ਨੂੰ ਨਿਸ਼ਕਾਮ ਤੇ ਸੂਝਵਾਨ ਵਿਦਵਾਨ ਵਜੋਂ ਸਤਿਕਾਰਦੇ ਸਨ ਸ੍ਵੈ-ਜੀਵਨੀ ਲਿਖਦਿਆਂ ਗਿਆਨੀ ਲਾਲ ਸਿੰਘ ਨੇ ਜ਼ਾਤੀ ਮਹੱਤਵ ਵਾਲੀਆਂ ਘਟਨਾਵਾਂ ਨੂੰ ਅਣਗੌਲਿਆਂ ਹੀ ਰਹਿਣ ਦਿਤਾ ਹੈ, ਪਰ ਇਤਿਹਾਸਕ ਮਹੱਤਵ ਵਾਲੀਆਂ ਘਟਨਾਵਾਂ ਵੇਰਵੇ ਦੇ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ ਪੰਜਾਬ ਦੇ ਸ੍ਵੈ-ਜੀਵਨੀ ਸਾਹਿਤ ਵਿਚ ਇਹ ਪੁਸਤਕ ਆਪਣੀ ਪ੍ਰਕਾਰ ਦੀ ਹੀ ਹੋਵੇਗੀ ਅਤੇ ਪਹਿਲੀ ਕਤਾਰ ਵਾਲਾ ਸਥਾਨ ਗ੍ਰਹਿਣ ਕਰੇਗੀ ਵੀਹਵੀਂ ਸ਼ਤਾਬਦੀ ਦਾ ਸਿੱਖ ਇਤਿਹਾਸ ਲਿਖਣ ਤੇ ਸਮਝਣ ਵਾਲਿਆਂ ਲਈ ਇਹ ਸ੍ਵੈ-ਜੀਵਨੀ ਸਰਬੋਤਮ ਸਰੋਤ ਬਣੇਗੀ

This book contains 10 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Giani Lal Singh

Publisher:                     Singh Brothers

Language:                     Punjabi

Total Pages:                 256 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 

 


 

Write a review

Note: HTML is not translated!
   Bad           Good