Pakistan Vich Sikh Ate Sikh Sansthawan ਪਾਕਿਸਤਾਨ ਵਿਚ ਸਿੱਖ ਅਤੇ ਸਿੱਖ ਸੰਸਥਾਵਾਂ Book By: Prof. (Dr.) Manjit Singh Sidhu
- Brands Satvic Books
- Product Code:9788187256663
- Aisle: 56
In Stock
-
$7.50
Tags: Books, Punjbai, Prof. Dr. Manjit Singh Sidhu, Dr, Kulwinder Kaur Minhas, Sikhvirasat, Sikhism,
Pakistan Vich
Sikh Ate Sikh Sansthawan ਪਾਕਿਸਤਾਨ ਵਿਚ ਸਿੱਖ ਅਤੇ ਸਿੱਖ
ਸੰਸਥਾਵਾਂ Book By: Prof. (Dr.)
Manjit Singh Sidhu Translated By: Dr. Kulwinder Kaur Minhas
ਮੌਜੂਦਾ ਪਾਕਿਸਤਾਨ ਨੂੰ ਸਿੱਖ ਧਰਮ ਦਾ ਝੂਲਾ ਕਿਹਾ ਜਾ ਸਕਦਾ ਹੈ, ਕਿਉਂਕਿ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਇਥੇ ਹੋਇਆ ਸੀ । ਕਈ ਹੋਰ ਇਤਿਹਾਸਕ ਗੁਰਦੁਆਰੇ
ਵੀ ਪਾਕਿਸਤਾਨ ਵਿਚ ਹਨ । ਬਦਕਿਸਮਤੀ ਨਾਲ 1947 ਦੀ ਦੇਸ਼-ਵੰਡ ਦੌਰਾਨ ਸਿੱਖਾਂ ਨੂੰ ਬਹੁਤ ਜ਼ੁਲਮ ਸਹਿਣਾ
ਪਿਆ । ਸਿੱਖਾਂ ਨੂੰ ਆਪਣੇ ਘਰ ਛੱਡ ਕੇ ਨਿਕਲਣਾ ਪਿਆ ਤੇ ਉਸ ਇਲਾਕੇ ਦੇ ਬਹੁਤ ਸਾਰੇ ਗੁਰਦੁਆਰਿਆਂ ਤੋਂ
ਵੀ ਵਿਛੜਨਾ ਪਿਆ । ਇਹ ਖੋਜ ਪੁਸਤਕ ਪਾਕਿਸਤਾਨ ਤੋਂ ਆਏ ਸਿੱਖਾਂ ਦੀ ਦਰਦਨਾਕ ਗਾਥਾ ਦਾ ਬਿਓਰਾ ਦਿੰਦੀ
ਹੈ ਤੇ ਇਸ ਸਮੇਂ ਉਥੇ ਰਹਿ ਰਹੇ ਸਿੱਖਾਂ ਦੀ ਸਥਿਤੀ ਦਾ ਵੀ ਮੁਲੰਕਣ ਕਰਦੀ ਹੈ । ਪਾਕਿਸਤਾਨ ਵਿਚਲੇ
ਗੁਰਦੁਆਰਿਆਂ ਦੀ ਮੌਜੂਦਾ ਸਥਿਤੀ ਦੇ ਖੋਜ ਭਰਪੂਰ ਵਰਣਨ ਨਾਲ ਇਸ ਪੁਸਤਕ ਦੀ ਮਹੱਤਤਾ ਹੋਰ ਵੱਧ ਜਾਂਦੀ
ਹੈ।
This book
contains 4 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Prof. (Dr.) Manjit Singh Sidhu
Translated
By: Dr. Kulwinder Kaur Minhas
Publisher: Satvic Books
Language: Punjabi
Total
Pages: 160 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font