Panch Parvan ਪੰਚ ਪ੍ਰਵਾਨ
- Brands Singh Brothers
- Product Code:6080187
- Aisle: 45
In Stock
-
$1.99
Tags: Punjabi, Book, Giani Sant Singh Ji Maskeen, Panch Parvan
Panch Parvan ਪੰਚ ਪ੍ਰਵਾਨ Book By: Panth Rattan Giani Sant Singh ‘Maskeen’
ਮਕੀਨ ਜੀ ਨੇ ‘ਪੰਚ’ ਸ਼ਬਦ ਦਾ ਪ੍ਰਯੋਗ ਕਰ ਕੇ ਇਸ ਪੁਸਤਕ
ਦਾ ਨਾਮ ਪੰਚ ਪ੍ਰਵਾਨ ਰੱਖਿਆ ਹੈ ਅਤੇ ਇਸੇ ਪੁਸਤਕ ਵਿਚ ‘ਪੰਚ ਪ੍ਰਵਾਨ’ ਦੇ
ਸਿਰਲੇਖ ਹੇਠ ਇਕ ਸੁੰਦਰ ਅਤੇ ਵਿਦਵਤਾ-ਭਰਪੂਰ ਲੇਖ ਲਿਖ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਅਤੇ ਪੰਚ
ਸ਼ਬਦ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ : ਪੰਚ ਕਿਸ ਨੂੰ ਕਹਿੰਦੇ ਹਨ? ਉਹ ਮਹਾਂਪੁਰਖ ਜੋ ਰਹਿਣੀ ਬਹਿਣੀ
ਵਿਚ ਪੱਕੇ ਹਨ ਅਤੇ ਜਿਨ੍ਹਾਂ ਕਾਮ, ਕ੍ਰੋਧ ਆਦਿ ਔਗੁਣਾਂ ਦਾ ਤਿਆਗ ਕੀਤਾ ਹੈ, ਸ਼ੁਭ ਗੁਣ ਗ੍ਰਹਿਣ ਕੀਤੇ
ਹਨ ਅਤੇ ਸਾਧਨਾ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਐਸੇ ਗੁਰਮੁਖ ਸਿੱਖਾਂ ਨੂੰ ਪੰਚ ਕਿਹਾ ਜਾਂਦਾ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author:
|
Panth Rattan Giani Sant Singh ‘Maskeen’ |
Publisher:
|
Singh Brothers |
Language:
|
Punjabi |
Total Pages:
|
126 |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font