Pandran Bhagat
Sahiban [Biographies and Philosophical Conceptions of 15 Saint-Bhagats, Whose
Hymns are included in the Sikh Scripture] ਪੰਦਰਾਂ ਭਗਤ ਸਾਹਿਬਾਨ Book By: Sukhdev Singh Shant
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਸੰਪਾਦਨਾ ਰਾਹੀਂ ਭਗਤੀ-ਕਾਲ,
ਸੂਫ਼ੀ-ਕਾਲ ਅਤੇ ਗੁਰੂ-ਕਾਲ ਦੀਆਂ ਅੰਮ੍ਰਿਤਮਈ ਧਾਰਾਵਾਂ ਦਾ ਸੁੰਦਰ ਅਤੇ ਸੁਨਹਿਰਾ ਸੰਗਮ ਹੋਇਆ ਹੈ
। ਇਸ ਅਨੂਪਮ ਸੰਗਮ ਵਿਚ ਸਾਰੇ ਭਗਤ ਸਾਹਿਬਾਨ ਇਕਮਿਕ ਹੋ ਗਏ ਹਨ ਅਤੇ ਉਨ੍ਹਾਂ ਦੀ ਬਾਣੀ ਰਾਹੀਂ ਵੀ
ਸਾਰੀ ਮਾਨਵਤਾ ਲਈ ਸਾਂਝਾ ਉਪਦੇਸ਼ ਦਿੱਤਾ ਗਿਆ ਹੈ । ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ
ਦਰਜ ‘ਬਾਣੀ ਭਗਤਾਂ ਕੀ’ ਦੇ ੧੫ ਬਾਣੀਕਾਰਾਂ ਬਾਰੇ ਬਹੁਪੱਖੀ
ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ।
This book
contains 15 chapters that have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author:
|
Sukhdev Singh Shant |
Publisher:
|
Singh Brothers |
Language:
|
Punjabi |
Total Pages:
|
351 |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font