Pathar De
Khambh ਪੱਥਰ ਦੇ ਖੰਭ
ਇਸ ਨਾਵਲ ਦੀ ਕਹਾਣੀ ਇਕ ਗਰੀਬ
ਪਰਵਾਰ ਵਿਚ ਜੰਮੀ ਪਲੀ ਇਕ ਕੁੜੀ (ਕ੍ਰਿਸ਼ਨਾ) ਦੁਆਲੇ ਘੁੰਮਦੀ ਹੋਈ ਖ਼ਤਮ ਹੋ ਜਾਂਦੀ ਹੈ । ਲੇਖਕ ਨੇ
ਇਹ ਨਾਵਲ ਨੰਨ੍ਹੀਆਂ ਮੁੰਨੀਆਂ ਬਚੀਆਂ ਲਈ ਲਿਖਿਆ ਹੈ ਜਿਸਨੂੰ ਨਾ ਕੇਵਲ ਉਹ ਪਸੰਦ ਕਰਨਗੀਆਂ, ਬਲਕਿ
ਇਸ ਵਿਚੋਂ ਉਦਗਾਰਾਂ ਨੂੰ ਗ੍ਰਹਣ ਵੀ ਕਰਨਗੀਆਂ ।