Punjabi Bujhart Kosh ਪੰਜਾਬੀ ਬੁਝਾਰਤ ਕੋਸ਼

In Stock

  • $8.99


Tags: punjabi, book, punjab, folk lore, punjabi folk, folk song collection, sukhdev madpuri, dictionary

Punjabi Bujhart Kosh [Dictionary of Punjabi Riddles] ਪੰਜਾਬੀ ਬੁਝਾਰਤ ਕੋਸ਼ Book By: Sukhdev Madpuri

ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਮਿਲਦੀਆਂ ਹਨ ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ਼ ਦਿਸ ਆਉਂਦਾ ਹੈ ਇਹ ਪੰਜਾਬੀ ਸਭਿਆਚਾਰ ਦਾ ਦਰਪਣ ਹੈ ਇਹ ਐਨੀਆਂ ਸੁਹਜ ਭਰਪੂਰ, ਅਦਭੁੱਤ, ਰਸੀਲੀਆਂ ਅਤੇ ਵੰਨ ਸੁਵੰਨੀਆਂ ਹਨ ਕਿ ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਬੁਝਾਰਤਾਂ ਨਾ ਹੋਣ ਮਨੁੱਖੀ ਸਰੀਰ ਦੇ ਅੰਗਾਂ, ਪ੍ਰਕਿਰਤੀ, ਬਨਸਪਤੀ, ਜੀਵ ਜੰਤੂਆਂ, ਘਰੇਲੂ ਵਸਤਾਂ, ਭਿੰਨ-ਭਿੰਨ ਧੰਦਿਆਂ ਨਾਲ ਸੰਬੰਧਿਤ ਸੰਦਾਂ ਅਤੇ ਵਿਗਿਆਨਕ ਕਾਢਾਂ ਬਾਰੇ ਬੜੀਆਂ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ ਪੰਜਾਬੀ ਨੁਝਾਰਤਾਂ ਸਾਹਿਤ, ਇਤਿਹਾਸ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਤੀ ਤੋਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਇਹਨਾਂ ਵਿੱਚ ਸਦੀਆਂ ਪੁਰਾਣੇ ਪੰਜਾਬ ਦੇ ਇਤਿਹਾਸਕ ਅਤੇ ਸਭਿਆਚਾਰਕ ਤੱਤ ਸਮੋਏ ਹੋਏ ਹਨ

This book contains 6 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Sukhdev Madpuri

Publisher:        

Lahore Book Shop

Language:         

Punjabi

Total Pages:      

304

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

Punjabi Sabhiachar Di Arsee ਪੰਜਾਬੀ ਸਭਿਆਚਾਰ ਦੀ ਆਰਸੀ

Punjabi Sabhiachar Di Arsee ਪੰਜਾਬੀ ਸਭਿਆਚਾਰ ਦੀ ਆਰਸੀ

Punjabi Sabhiachar Di Arsee [Glimpses of Punjabi Culture] ਪੰਜਾਬੀ ਸਭਿਆਚਾਰ ਦੀ ਆਰਸੀ [ਸੋਮੇ ਤੇ ਪਰੰਪਰਾ] B..

$5.99

Mehak Punjab Di ਮਹਿਕ ਪੰਜਾਬ ਦੀ

Mehak Punjab Di ਮਹਿਕ ਪੰਜਾਬ ਦੀ

Mehak Punjab Di [Punjab De Jatta Dee Lokdhara Ate Sabhyachar] ਮਹਿਕ ਪੰਜਾਬ ਦੀ - ਜੱਟਾਂ ਦੀ ਲੋਕਧਾਰਾ ਅਤੇ ..

$4.99

Lok Sianpan – Lok Akhan Te Muhavre ਲੋਕ ਸਿਆਣਪਾਂ- ਅਖਾਣ ਤੇ ਮੁਹਾਵਰੇ

Lok Sianpan – Lok Akhan Te Muhavre ਲੋਕ ਸਿਆਣਪਾਂ- ਅਖਾਣ ਤੇ ਮੁਹਾਵਰੇ

Lok Sianpan – Lok Akhan Te Muhavre [Muhavre – Akhaan Kosh] ਲੋਕ ਸਿਆਣਪਾਂ- ਅਖਾਣ ਤੇ ਮੁਹਾਵਰੇ Book By: S..

$8.49

Naineen Nind Na Awe ਨੈਣੀਂ ਨੀਂਦ ਨਾ ਆਵੇ - ਕੋਹੇ, ਮਾਹੀਆ ਤੇ ਸ਼ਗਨਾਂ ਦੇ ਗੀਤ

Naineen Nind Na Awe ਨੈਣੀਂ ਨੀਂਦ ਨਾ ਆਵੇ - ਕੋਹੇ, ਮਾਹੀਆ ਤੇ ਸ਼ਗਨਾਂ ਦੇ ਗੀਤ

Naini neend na aave (Dohe, Mahiya te Shagna De Geet) [An Anthology of Punjabi Folk Songs] ਨੈਣੀਂ ਨੀ..

$6.99