Rehatname ਰਹਿਤਨਾਮੇ Book By: Piara Singh Padam
- Brands Singh Brothers
- Product Code:9788172051587
In Stock
-
$3.49
Tags: Books, Punjabi, Sikhvirasat, Piara Singh Padam
Rehatname ਰਹਿਤਨਾਮੇ
Book By: Piara Singh Padam
ਸਿੱਖ ਸੰਕੇਤਾਵਲੀ ਵਿਚ ਉਹ ਜੀਵਨ-ਮਰਯਾਦਾ, ਚਾਲ-ਢਾਲ ਜਾਂ ਚੱਜ-ਅਚਾਰ ‘ਰਹਿਤ’ ਹੈ ਜਿਸ ਅਨੁਸਾਰ ਸਿਖ ਨੇ ਰਹਿਣਾ ਅਥਵਾ ਆਪਣਾ ਜੀਵਨ ਬਿਤਾਉਣਾ ਹੈ । ‘ਸਿਖ’ ਦਾ ਲਫ਼ਜ਼ੀ ਮਾਅਨਾ ਗੁਰੂ ਦੀ ਸਿਖਿਆ ਅਨੁਸਾਰ ਚਲਣ ਵਾਲਾ ਹੈ ਤੇ ਸਿਖੀ ਉਹ ਆਤਮਿਕ ਤੇ ਸਰੀਰਕ ਰਹੁ-ਰੀਤ, ਸੰਜਮ ਯਾ ਜ਼ਬਤ ਹੈ, ਜਿਸ ਅਨੁਸਾਰ ਉਸ ਨੇ ਢਲਣਾ ਹੈ । ਸਿਖ ਦੀ ਅੰਦਰਲੀ ਰਹਿਤ-ਮਰਯਾਦਾ ਦੀ ਵਿਆਖਿਆ ਗੁਰਬਾਣੀ ਵਿਚ ਹੈ ਤੇ ਬਾਹਰਲੀ ਰਹਿਤ-ਮਰਯਾਦਾ ਦਾ ਬਿਉਰਾ ਵਧੇਰੇ ਰਹਿਤਨਾਮਿਆਂ ਵਿਚ ਪ੍ਰਾਪਤ ਹੈ । ਇਹ ਪੁਸਤਕ 15 ਰਹਿਤਨਾਮਿਆਂ ਸੰਕਲਨ ਹੈ । ਪਾਠਕਜਨ ਇਨ੍ਹਾਂ ਰਹਿਨਾਮਿਆਂ ਨੂੰ ਪੜ੍ਹ ਕੇ ਆਪਣਾ ਜੀਵਨ ਗੁਰਬਾਣੀ ਵਿਚ ਦੱਸੀ ਰਹਿਤ ਅਨੁਸਾਰ ਢਾਲ ਸਕਦੇ ਹਨ ।
This book
contains 16 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Piara Singh Padam
Publisher: Singh Brothers
Language: Punjabi
Total
Pages: 168 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font