Sachi Preet ਸਾਚੀ ਪ੍ਰੀਤਿ
- Brands Singh Brothers
- Product Code:6080081
- Aisle: 34
In Stock
-
$9.99
Tags: Book, Punjabi, Sikhism, Sikh, Harbhajan Singh
Sachi Preet ਸਾਚੀ
ਪ੍ਰੀਤਿ [.ਗਜ਼ਲਾਂ ਭਾਈ ਨੰਦ ਲਾਲ ਜੀ ਸਟੀਕ]Book
By: Harbhajan Singh (Principal)
ਭਾਈ ਨੰਦ ਲਾਲ ਜੀ ‘ਗੋਇਆ’ ਦੀਆਂ ਜਿਨ੍ਹਾਂ ਰਚਨਾਵਾਂ
ਨੂੰ ਵਾਚਣ ਤੇ ਵੀਚਾਰਨ ਦਾ ਅਵਸਰ ਮਿਲਿਆ ਹੈ, ਖੋਜ ਦੇ ਆਧਾਰ ਤੇ ਸਾਰੀਆਂ ਗ਼ਜ਼ਲਾਂ ਇਸ ਪੁਸਤਕ ਵਿਚ ਮੁਕੰਮਲ
ਰੂਪ ਵਿਚ ਪੇਸ਼ ਕੀਤੀਆਂ ਹਨ, ਜਿੱਥੇ ਕਿ ਪਿਛੇ ਛਪੇ ਟੀਕਿਆਂ ਵਿਚ ਕੁਝ ਗ਼ਜ਼ਲਾਂ ਹਨ ਹੀ ਨਹੀਂ, ਅਤੇ ਕਈ
ਅਧੂਰੀਆਂ ਸਨ, ਜਿਹਾ ਕਿ ਗ਼ਜ਼ਲ ਨੰ: 31, 42 ਅਤੇ 47 ਵਿਚ ਇਕ ਇਕ ਸ਼ੇਅਰ ਅਤੇ ਗ਼ਜ਼ਲ ਨੰ: 42 ਵਿਚ ਪੰਜਾਂ
ਸ਼ੇਅਰਾਂ ਦਾ ਵਾਧਾ ਕੀਤਾ ਗਿਆ ਹੈ । ਏਸੇ ਤਰ੍ਹਾਂ ਗ਼ਜ਼ਲ ਨੰ: 18, 61, 62 ਪਹਿਲਿਆਂ ਟੀਕਿਆਂ ਵਿਚ ਅਲੋਪ
ਹਨ । ਪੁਸਤਕ ਵਿਚ, ਗੁਰਮਤਿ ਦੇ ਜਗਿਆਸੂਆਂ ਤੇ ਪ੍ਰਮਾਰਥ ਦੇ ਖੋਜੀਆਂ ਲਈ ਵਿਆਖਿਆ ਦੇ ਰੂਪ ਵਿਚ ਸੰਖੇਪ
ਤੇ ਭਾਵ-ਪੂਰਤ ਵਿਚਾਰ ਪੇਸ਼ ਕਰਨ ਦਾ ਜਤਨ ਕੀਤਾ ਗਿਆ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Principal Harbhajan Singh
Publisher: Singh
Brothers
Language: Punjabi
Total Pages: 296 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font