Sakhi Babe Nanak Ji Ki ਸਾਖੀ ਬਾਬੇ ਨਾਨਕ ਜੀ ਕੀ

In Stock

  • $17.49


Tags: Punjabi, Book, Janamsakhi, Gurur Nanak, Older Version

Sakhi Babe Nanak Ji Ki (Puratan Janamsakhi) [Critical Edition of an Older Version of Guru Nanak’s Janamsakhi] ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ) Book By: S. S. Padam

ਇਸ ਪੁਸਤਕ ਵਿਚ ਸੰਪਾਦਕ ਨੇ ਉਪਲਬਧ ਹੱਥ-ਲਿਖਤਾਂ ਦੇ ਮਿਲਾਨ ਉਪਰੰਤ ਇਸ ਗੌਰਵਮਈ ਰਚਨਾ ਦਾ ਪਰਮਾਣਿਕ ਪਾਠ ਤਿਆਰ ਕੀਤਾ ਹੈ ਇਸ ਤੋਂ ਬਿਨਾਂ ਇਸ ਪੋਥੀ ਦੀ ਰਚਿਆਰਤਾ ਤੇ ਰਚਨਾ-ਕਾਲ ਨਾਲ ਜੁੜੇ ਮੁੱਦਿਆਂ ਦੇ ਨਿਪਟਾਰੇ ਲਈ ਦਸਤਾਵੇਜ਼ੀ ਸਬੂਤਾਂ ਤੇ ਭਰੋਸੇਯੋਗ ਗਵਾਹੀਆਂ ਨੂੰ ਆਧਾਰ ਬਣਾ ਕੇ ਵਿਸ਼ਲੇਸ਼ਣ ਤੇ ਵਿਆਖਿਆ ਕੀਤੀ ਗਈ ਹੈ ਤੇ ਮੰਨਣ-ਯੋਗ ਸਿੱਟੇ ਕੱਢੇ ਗਏ ਹਨ ਸੰਪਾਦਕ ਨੇ ਕੁਰੇਦਵੀਂ ਬਿਰਤੀ ਨਾਲ ਹੰਦਾਲੀਆਂ ਦੇ ਕੂੜ-ਪਸਾਰੇ ਨੂੰ ਨਸ਼ਰ ਕਰ ਕੇ ਬਾਲਾ-ਮਿਥ ਬਾਰੇ ਵੀ ਨਿਰਣਾਇਕ ਸਿੱਟੇ ਕੱਢੇ ਹਨ ਪੁਰਾਤਨ ਜਨਮਸਾਖੀਦੇ ਇਸ ਨਵੇਂ ਡੌਲੇ ਸੰਪਾਦਨ ਨਾਲ ਸਾਖੀ ਪਰੰਪਰਾ ਦੇ ਨਿਕਾਸ ਤੇ ਵਿਕਾਸ ਦੀ ਕਹਾਣੀ ਵੀ ਸਪੱਸ਼ਟ ਤੇ ਤਰਕ-ਸੰਗਤ ਬਣ ਗਈ ਹੈ ਤੇ ਇਸ ਨੂੰ ਨਵਾਂ ਪਰਿਪੇਖ ਮਿਲ ਗਿਆ ਹੈ

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

S.S.Padam

Publisher:        

Singh Brothers

Language:         

Punjabi

Total Pages:      

240

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

Sikhan Di Bhagatmala ਸਿੱਖਾਂ ਦੀ ਭਗਤਮਾਲਾ

Sikhan Di Bhagatmala ਸਿੱਖਾਂ ਦੀ ਭਗਤਮਾਲਾ

Sikhan Di Bhagatmala [An Authentic and Critical Edition of Eighteenth Century Punjabi Prose Classi..

$14.99

Sakhi Mehal Pehle Ki ਸਾਖੀ ਮਹਲੁ ਪਹਿਲੇ ਕੀ

Sakhi Mehal Pehle Ki ਸਾਖੀ ਮਹਲੁ ਪਹਿਲੇ ਕੀ

Janam Sakhi Parampra Di Janam Dati - Sakhi Mehal Pehle Ki [A Critical Edition of an Earlier accoun..

$13.49