Sakhi Mehal Pehle Ki ਸਾਖੀ ਮਹਲੁ ਪਹਿਲੇ ਕੀ

In Stock

  • $13.49


Tags: punjabi, book, sakhi, janam sakhi, guru nanak, s.s.padam

Janam Sakhi Parampra Di Janam Dati - Sakhi Mehal Pehle Ki [A Critical Edition of an Earlier account of Guru Nanak’s Janam-Sakhi] ਸਾਖੀ ਮਹਲੁ ਪਹਿਲੇ ਕੀ Book By: S. S. Padam

ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਜਨਮ ਸਾਖੀ ਪਰੰਪਰਾ ਦਾ ਮੁੱਢ ਸਾਖੀ ਮਹਲੁ ਪਹਿਲੇ ਕੀ ਨਾਲ ਬੱਝਦਾ ਹੈ, ਜਿਸ ਦਾ ਰਚਨਾ-ਕਾਲ 1570-74 . ਤੇ ਲੇਖਕ ਸੁਲਤਾਨਪੁਰ ਨਿਵਾਸੀ ਸੀਹਾਂ ਉਪਲ ਸੀ, ਜੋ ਬਾਬੇ ਨਾਨਕ ਦਾ ਵਰੋਸਾਇਆ, ਗੁਰੂ ਅੰਗਦ ਦਾ ਨਿਵਾਜਿਆ ਗੁਰੂ ਅਮਰਦਾਸ ਦਾ ਅਨਿੰਨ ਸਿੱਖ ਸੀ। ਸੁਲਤਾਨਪੁਰ ਵਿਚ ਬਾਬੇ ਦੀਆਂ ਗਤੀਵਿਧੀਆਂ ਦਾ ਉਹ ਨਿੱਜੀ ਅਨੁਭਵ ਵਾਲਾ ਚਸ਼ਮਦੀਦ ਗਵਾਹ ਸੀ। ਸਾਖੀ ਮਹਲੁ ਪਹਿਲੇ ਕੀ ਦੀ ਪਿਛਲੇਰੀਆਂ ਜਨਮ ਸਾਖੀਆਂ ਵਿਚ ਸਰਵ-ਵਿਆਪਕ ਮਹਿਮਾ ਦੀ ਲਖਾਇਕ ਹੈ। ਸਾਖੀ ਮਹਲੁ ਪਹਿਲੇ ਕੀ ਇਕ ਅਨਮੋਲ ਲਿਖਤ ਹੈ, ਜੋ ਜਨਮਸਾਖੀ ਪਰੰਪਰਾ ਦਾ ਆਧਾਰ ਸੋਮਾ ਅਤੇ ਪੰਜਾਬੀ ਵਾਰਤਕ ਦੀ ਲਾਜਵਾਬ ਪ੍ਰਾਪਤੀ ਹੈ। ਇਸ ਤੋਂ ਪੁਰਾਣਾ ਪੰਜਾਬੀ ਵਾਰਤਕ ਦਾ ਕੋਈ ਹੋਰ ਨਮੂਨਾ ਅਜੇ ਤਕ ਨਹੀਂ ਲੱਭਾ। ਲਗਪਗ ਸਵਾ ਚਾਰ ਸੌ ਸਾਲ ਬਾਅਦ ਪਹਿਲੀ ਵੇਰ ਪ੍ਰਕਾਸ਼ ਵਿਚ ਰਹੇ ਇਸ ਨੁਸਖੇ ਨਾਲ ਸਮੁੱਚੀ ਜਨਮ ਸਾਖੀ ਪਰੰਪਰਾ ਨੂੰ ਇਕ ਨਵਾਂ ਪਰਿਪੇਖ ਮਿਲ ਜਾਂਦਾ ਹੈ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

S. S. Padam

Publisher:        

Singh Brothers

Language:         

Punjabi

Total Pages:      

263

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Write a review

Note: HTML is not translated!
   Bad           Good

Related Products

Sikhan Di Bhagatmala ਸਿੱਖਾਂ ਦੀ ਭਗਤਮਾਲਾ

Sikhan Di Bhagatmala ਸਿੱਖਾਂ ਦੀ ਭਗਤਮਾਲਾ

Sikhan Di Bhagatmala [An Authentic and Critical Edition of Eighteenth Century Punjabi Prose Classi..

$14.99

Sakhi Babe Nanak Ji Ki ਸਾਖੀ ਬਾਬੇ ਨਾਨਕ ਜੀ ਕੀ

Sakhi Babe Nanak Ji Ki ਸਾਖੀ ਬਾਬੇ ਨਾਨਕ ਜੀ ਕੀ

Sakhi Babe Nanak Ji Ki (Puratan Janamsakhi) [Critical Edition of an Older Version of Guru Nanak’s ..

$17.49