Satt Suran ਸੱਤ ਸੁਰਾਂ
ਇਸ ਸੰਗ੍ਰਹਿ ਦੀਆਂ ਕਹਾਣੀਆਂ
‘ਦੁਖ-ਸੁਖ’, ‘ਦੁਖ ਸੁਖ ਤੋਂ ਪਿਛੋ.’, ‘ਨਰਕਾਂ ਦੇ ਦੇਵਤੇ’, ‘ਡੇਢ ਆਦਮੀ’, ‘ਮਨੁਖ ਤੇ ਪਸ਼ੂ’, ‘ਸਵਾਲ ਜਵਾਬ’ ਤੇ ‘ਕਲਗੀ ਦੀਆਂ ਅਣੀਆਂ’ ਵਿਚੋਂ ਲਈਆਂ ਗਈਆਂ ਹਨ । ਲੇਖਕ ਦੀ ਸਮੁੱਚੀ ਰਚਨਾ ਵਿਚ ਢੇਰ ਸਾਰੀਆਂ ਵੰਨਗੀਆਂ ਹਨ ਅਤੇ ਹਰ
ਕਹਾਣੀ ਵਿਚ ਕੋਈ ‘ਗੱਲ’ ਹੁੰਦੀ ਹੈ । ਇਹ ਗੱਲ ਕਿਸੇ ਨਾ ਕਿਸੇ ਤਰ੍ਹਾਂ ਸੁਧਾਰ, ਅਗ੍ਰਗਾਮਤਾ ਜਾਂ ਕ੍ਰਾਂਤੀ ਵੱਲ ਰੁਖ਼
ਰਖਦੀ ਹੈ ।