Sikh Sarokar - ਸਿੱਖ ਸਰੋਕਾਰ Book By: Dr. Roop Singh
- Brands Singh Brothers
- Product Code:9788172054908
- Aisle: 27
In Stock
-
$6.99
Tags: Books, Punjabi, Roop Singh, Sikh
Sikh Sarokar - ਸਿੱਖ ਸਰੋਕਾਰ Book By: Dr. Roop Singh
ਇਸ ਪੁਸਤਕ ਵਿਚ ਲੇਖਕ ਨੇ ਸਮਕਾਲੀ ਸਿੱਖ ਸਰੋਕਾਰਾਂ ਬਾਰੇ ਬਹੁਤ ਹੀ ਕੀਮਤੀ ਤੇ ਸਾਂਭਣਯੋਗ ਲੇਖ ਸੰਕਲਿਤ ਕੀਤੇ ਹਨ । ਸਾਰੇ ਹੀ ਲੇਖ ਮਹੱਤਵਪੂਰਨ ਹਨ, ਪਰ ਕੁਝ ਲੇਖਾਂ ਵਿਚ ਅਮਰ ਹੋਣ ਦੀ ਸਮਰੱਥਾ ਵੀ ਮੌਜੂਦ ਹੈ । ਲੇਖਕ ਨੇ ਦਲੀਲ ਪੂਰਵਕ ਢੰਗ ਨਾਲ ਆਪਣੇ ਵਿਸ਼ਿਆਂ ਨੂੰ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਵੀ ਬਣਾ ਲਿਆ ਹੈ । ਲੇਖਕ ਨੇ ਇਸ ਪੁਸਤਕ ਵਿਚ ਸਿੱਖ ਸਰੋਕਾਰਾਂ ਦੀ ਚਰਚਾ ਰਾਜ ਪੱਧਰ ਤੋਂ ਲੈ ਕੇ ਅੰਤਰ-ਰਾਸ਼ਟਰੀ ਪੱਧਰ ਤੀਕ ਕਰ ਕੇ ਪਾਠਕ ਨੂੰ ਪੰਥਕ-ਧਾਰਾ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਇਹ ਉਸ ਦੀ ਪੰਥਕ-ਸੋਚ ਅਤੇ ਸਮਰਪਣ ਭਾਵਨਾ ਦਾ ਇਕ ਪ੍ਰਮਾਣ ਹੈ ।
This book contains many chapters which have been gracefully written in Punjabi.
The physical appearance of this book is unique with an eye-catching graphic image. It is 8.7 inches long, 5.5 inches wide and approximately 0.5 inch thick.
The Quality of paper used to print this book is premium, which ensures a rich and satisfying reading experience.
SPECIFICATION
Author: Dr. Roop Singh
Publisher: Singh Brothers
Language: Punjabi
Total Pages: 207 Pages
Material: Paper
FEATURES:
• Premium Quality Paper
• Easy to understand Language
• Durable Cover
• Vibrant Colored Cover
• Attractive font