Singh Garj ਸਿੰਘ ਗਰਜ

In Stock

  • $20.99


Tags: punjabi, book, sant jarnail singh, naraien singh

Singh Garj [Sikh Agitation/politics] [Lectures Sant Jarnail Singh] ਸਿੰਘ ਗਰਜ [ਵਿਆਖਿਆਨ ਤੇ ਮੁਲਾਕਾਤਾਂ ਸੰਤ ਜਰਨੈਲ ਸਿੰਘ] Book By: Naraien Singh

ਪੁਸਤਕ ‘ਸਿੰਘ ਗਰਜ ਵੀਹਵੀਂ ਸਦੀ ਦੇ ਮਹਾਨ ਸਿੱਖ, ਪੰਥ ਦਰਦੀ, ਮਜ਼ਲੂਮਾਂ ਦੇ ਰਾਖੇ, ਗ਼ਰੀਬਾਂ ਦੇ ਹਮਦਰਦ, ਅਣਖੀਲੇ ਯੋਧੇ, ਲਾਸਾਨੀ ਜਰਨੈਲ, ਸੁਹਿਰਦ ਆਗੂ, ਸੰਤ ਸਿਪਾਹੀ ਸੰਤ ਜਰਨੈਲ ਸਿੰਘ ਦੇ ਵਿਆਖਿਆਨ ਹਨ । 'ਧਰਮ ਯੁੱਧ ਮੋਰਚੇ' ਦੌਰਾਨ ਸਮੇ-ਸਮੇ ਦਿੱਤੇ ਗਏ ਇਹ ਵਿਆਖਿਆਨ ਰਾਜਨੀਤਕ, ਧਾਰਮਿਕ ਅਤੇ ਕੌਮੀ ਮਸਲਿਆਂ ਦੀ ਸੰਪੂਰਨ ਜਾਣਕਾਰੀ ਦਿੰਦੇ ਹਨ । ਇਹਨਾਂ ਰਾਹੀਂ ਜਿੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਦ੍ਰਿੜ੍ਹਤਾ, ਦਲੇਰੀ, ਸੂਝ, ਸੁਹਿਰਦਤਾ, ਦੂਰਅੰਦੇਸ਼ੀ, ਇਮਾਨਦਾਰੀ ਅਤੇ ਪੰਥਪ੍ਰਸਤੀ ਦਾ ਗਿਆਨ ਹੁੰਦਾ ਹੈ, ਉਥੇ ਮੌਕਾ-ਪ੍ਰਸਤ ਆਗੂਆਂ ਦੀਆਂ ਕਮਜ਼ੋਰੀਆਂ, ਲਾਲਸਾਵਾਂ, ਗ਼ਲਤੀਆਂ ਅਤੇ ਗ਼ੱਦਾਰੀਆਂ ਦੀ ਵੀ ਜਾਣਕਾਰੀ ਮਿਲਦੀ ਹੈ । ਸਰਕਾਰ ਦੀਆਂ ਧੱਕੇਸ਼ਾਹੀਆਂ, ਜ਼ਿਆਦਤੀਆਂ, ਸਾਜ਼ਿਸ਼ੀ ਨੀਤੀਆਂ, ਫ਼ਿਰਕਾਪ੍ਰਸਤੀਆਂ ਅਤੇ ਵਿਤਕਰਿਆਂ ਦਾ ਪਾਜ ਵੀ ਉਘੜਦਾ ਹੈ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਇਹ ਵਿਆਖਿਆਨ ਸਿੱਖ ਕੌਮ ਨੂੰ ਸਦਾ ਜਜ਼ਬਾ, ਦ੍ਰਿੜ੍ਹਤਾ ਅਤੇ ਹੁਲਾਸ ਦਿੰਦੇ ਰਹਿਣਗੇ ਅਤੇ ਕੌਮ ਦੀ ਜੁਆਨੀ ਇਹਨਾਂ ਵਿਆਖਿਆਨਾਂ ਤੋਂ ਪ੍ਰੇਰਨਾ ਲੈਂਦੀ ਰਹੇਗੀ । ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਪ੍ਰਾਥਮਿਕ ਸਰੋਤ-ਪੁਸਤਕ ਦਾ ਦਰਜਾ ਰੱਖਦੀ ਹੈ।|

This book contains many chapters which have been gracefully written in Punjabi.  

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:        

Sant Jarnail Singh

Editor:

Naraien Singh

Publisher:        

Singh Brothers

Language:         

Punjabi

Total Pages:     

664 Pages

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Write a review

Note: HTML is not translated!
   Bad           Good