Shaheedi Saka Bhai Taru Singh Ji
- Brands Singh Brothers
- Product Code:6080506
- Aisle: 43
In Stock
-
$1.49
Shaheedi Saka Bhai Taru Singh Ji ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ
ਇਸ ਪੁਸਤਕ ਵਿਚ ਲੇਖਕ ਨੇ ਸ਼ਹੀਦ
ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ । ਇਸ ਪੁਸਤਕ ਵਿਚ ਭਾਈ
ਤਾਰੂ ਸਿੰਘ ਦੇ ਉਪਕਾਰੀ ਜੀਵਨ ਅਤੇ ਸ਼ਹੀਦੀ ਦੇ ਕਾਂਡ ਤੋਂ ਪਹਿਲੇ ਦੋ ਕਾਂਡ ਵੀ ਹਨ ਜਿਨ੍ਹਾਂ ਵਿਚ ਪ੍ਰਭੂ-ਭਗਤੀ
ਵਿਚ ਰੰਗੀਜਿਆ ਖਾਲਸਾ; ਹੱਠੀ, ਜਪੀ ਤੇ ਤਪੀ ਖਾਲਸਾ; ਸੂਰਬੀਰ, ਨਿਡਰ, ਨਿਰਮਾਣ, ਨਿਸ਼ਕਾਮ ਤੇ ਸਰਬੱਤ
ਦਾ ਭਲਾ ਚਾਹੁਣ ਵਾਲਾ ਉਪਕਾਰੀ ਖਾਲਸਾ ਅਤੇ ਦੇਸ ਧਰਮ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲਾ ਖਾਲਸਾ
ਕਿਨ੍ਹਾਂ ਹਾਲਾਤਾਂ ਵਿਚ ਪ੍ਰਗਟਿਆ, ਇਸ ਤੱਥ ਨੂੰ ਸਮਝਣ ਲਈ ਇਹ ਦੋਵੇਂ ਕਾਂਡ ਵੀ ਜ਼ਰੂਰੀ ਹਨ ।