Soorme Di Lalkar ਸੂਰਮੇ ਦੀ ਲਲਕਾਰ Book By: Bhajan Singh (Giani)
- Brands Singh Brothers
- Product Code:9788172051662
- Aisle: 40
In Stock
-
$1.99
Soorme Di Lalkar ਸੂਰਮੇ
ਦੀ ਲਲਕਾਰ Book By: Bhajan
Singh (Giani)
ਇਸ ਨਾਵਲ ਵਿਚ ਨਾਵਲਕਾਰ ਨੇ ਇਹੋ ਜਿਹੀ ਕਹਾਣੀ ਪੇਸ਼ ਕੀਤੀ ਹੈ, ਜਿਸ
ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਠਾਰ੍ਹਵੀਂ ਸਦੀ ਵਿਚ ਸਿੱਖਾਂ ਦੀ ਜਦੋ-ਜਹਿਦ ਵਿਚ ਮੁਸਲਮਾਨ ਤੇ ਹਿੰਦੂ
ਵੀ ਸ਼ਾਮਲ ਸਨ । ਇਹ ਕਿਸੇ ਇਕ ਫਿਰਕੇ ਦੇ ਅਧਿਕਾਰਾਂ ਤੇ ਹੱਕਾਂ ਲਈ ਲੜਾਈ ਨਹੀਂ ਸੀ, ਸਗੋਂ ਸਮੁੱਚੀ
ਜਨਤਾ ਲਈ ਲੜਾਈ ਸੀ । ਅਠਾਰ੍ਹਵੀਂ ਸਦੀ ਦੇ ਅੱਧ ਵਿਚ ਪੰਜਾਬ ਵਿਚ ਜਿਸ ਤਰ੍ਹਾਂ ਦਾ ਜੀਵਨ ਸੀ, ਨਾਵਲਕਾਰ
ਨੇ ਉਹਦੀ ਇਹ ਤਸਵੀਰ ਖਿੱਚੀ ਹੈ ।
This book
contains 16 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Giani Bhajan Singh
Publisher: Singh Brothers
Language: Punjabi
Total Pages: 135 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font