Sri Guru Granth Sahib Vich Aaye Itihasik - Navan Te Thavan Da Kosh ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਇਤਿਹਾਸਕ - ਨਾਵਾਂ ਤੇ ਥਾਵਾਂ ਦਾ ਕੋਸ਼ Book By: Master Mehtab Singh

In Stock

  • $4.49


Tags: Books, Punjabi, Sikhvirasat, Punjab, Sikhism, Sikh, Sri Guru Granth Sahib, Gurudwara

Sri Guru Granth Sahib Vich Aaye Itihasik - Navan Te Thavan Da Kosh ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਇਤਿਹਾਸਕ - ਨਾਵਾਂ ਤੇ ਥਾਵਾਂ ਦਾ ਕੋਸ਼ Book By: Late Master Mehtab Singh

 

ਇਸ ਪੁਸਤਕ ਵਿਚ ਗੁਰਬਾਣੀ ਵਿਚ ਜਿਨ੍ਹਾਂ ‘ਨਾਵਾਂ’ ਅਤੇ ‘ਥਾਵਾਂ’ ਦਾ ਜ਼ਿਕਰ ਹੈ ਉਨ੍ਹਾਂ ਨਾਲ ਸਿਖਿਆਦਾਇਕ ਘਟਨਾਵਾਂ ਸੰਬੰਧਤ ਹਨ । ਇਸ ਪੁਸਤਕ ਦੇ ਕਈ ਪੱਖ ਹਨ । ਇਹ ਪ੍ਰਾਚੀਨ ਭਾਰਤ ਦਾ ਇਤਿਹਾਸ ਹੈ । ਇਸ ਵਿਚ ਅੰਕਿਤ ਬ੍ਰਿਤਾਂਤ ਤੁਹਾਡੇ ਜੀਵਨ ਨੂੰ, ਤੁਹਾਡੀਆਂ ਮਨੋ-ਕਾਮਨਾਵਾਂ ਨੂੰ ਬਦਲ ਦੇਣਗੇ । ਇਸ ਪੁਸਤਕ ਦੇ ਤਿੰਨ ਭਾਗ ਹਨ । ਪਹਿਲੇ ਵਿਚ ਗੁਰੂ ਸਾਹਿਬਾਨ ਦਾ ਅਤੇ ਉਨ੍ਹਾਂ ਦੇ ਸੰਬੰਧੀਆਂ ਦਾ ਹਾਲ ਹੈ । ਦੂਜੇ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਆਦਿਕ ਦੇ ਵੱਡਿਆਂ ਦਾ ਹਾਲ ਹੈ ਅਤੇ ਤੀਜੇ ਵਿਚ ਉਨ੍ਹਾਂ ਥਾਵਾਂ ਦਾ ਹਾਲ ਦਰਜ ਹੈ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿਚ ਆਉਂਦਾ ਹੈ ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Late Master Mehtab Singh

Publisher:                     Singh Brothers

Language:                     Punjabi

Total Pages:                  176 Pages

Material:                        Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 

 


 

 

Write a review

Note: HTML is not translated!
   Bad           Good