Sri Guru Hargobind Sahib Ji De Samay De Sikh ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਦੇ ਸਿੱਖ
- Brands New Book Company
- Product Code:6080246
- Aisle: 41
In Stock
-
$3.99
Tags: punjabi, book, satbir singh, literature, guru hargobind sahib ji
Sri Guru
Hargobind Sahib Ji De Samay De Sikh ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਦੇ ਸਿੱਖ Book By: Satbir Singh [principal]
ਇਸ ਪੁਸਤਕ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਤੋਂ ਇਲਾਵਾ
ਉਹਨਾਂ ਦੇ ਸਮੇਂ ਦੇ ਸਿੱਖਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ । ਇਸ ਵਿਚ ਗੁਰੂ ਜੀ ਦੇ ਅਨਿਨ ਸਿੱਖ:
ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ; ਸ਼ਹੀਦ ਸਿੱਖ: ਦੂਜੀ, ਤੀਜੀ ਤੇ ਚੌਥੀ ਜੰਗ ਦੇ ਸ਼ਹੀਦ ; ਸ਼ਰਧਾਵਾਨ
ਬੀਬੀਆਂ: ਬੀਬੀ ਵੀਰੋ ਜੀ, ਬੀਬੀ ਰਾਮੋ ਜੀ ਆਇ; ਸੂਰਮੇ ਸਿੱਖ: ਭਾਈ ਬਿਧੀ ਚੰਦ ਜੀ, ਭਾਈ ਪਰਾਗਾ ਜੀ;
ਗੁਰੂ ਢਾਢੀ: ਬਾਬਕ ਰਬਾਬੀ, ਸੱਤਾ ਤੇ ਬਲਵੰਡ ਆਦਿ; ਸ਼ਰਧਾਲੂ ਫਕੀਰ: ਮੀਆਂ ਮੀਰ, ਵਜ਼ੀਰ ਖਾਨ, ਬੁੱਢਣ
ਸ਼ਾਹ ਆਦਿ; ਪ੍ਰਚਾਰਕ ਸਿੱਖ: ਸਾਧੂ ਅਲਮਸਤ ਜੀ, ਬਾਲੂ ਰਸਨਾ ਆਦਿ; ਅਤੇ ਕੁਝ ਹੋਰ ਚੌਣਵੇਂ ਸ਼ਰਧਾਲੂ ਸਿੱਖ
ਸ਼ਾਮਿਲ ਕੀਤੇ ਗਏ ਹਨ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author:
|
Principal Satbir Singh |
Publisher:
|
New Book Company |
Language:
|
Punjabi |
Total Pages:
|
152 |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font