Sri Guru Nanak Dev Ji De School Dian Pandrah Classan ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ Book By: Guriqbal Singh Ji (Bhai)

In Stock

  • $5.49


Tags: Book, Punjabi, Sikhism, Sikh, Sri Guru Nanak Dev Ji, Bhai Guriqbal Singh Ji

Sri Guru Nanak Dev Ji De School Dian Pandrah Classan ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ [ਕਰਿ ਕਿਰਪਾ ਪ੍ਰਭਿ ਸਾਧਸੰਗਿ  ਮੇਲੀ] Book By: Guriqbal Singh Ji (Bhai)

 

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਹੀ ਪਿਆਰਾ ਧਰਮ ਜਗਤ ਦੀ ਝੋਲੀ ਪਾਇਆ ਤੇ ਇਸ ਨੂੰ ਨਾਮ ਵੀ ਇਹੀ ਦਿੱਤਾ: ਸਿੱਖ ਧਰਮ ਭਾਵ ਕਿ ਅੰਤਿਮ ਸਵਾਸ ਵੀ ਜਾਣ ਤਾਂ ਵੀ ਮਨ ਵਿਚ ਇਹੀ ਰਹੇ ਕਿ ਮੈਂ ਹਾਲੇ ਕੁਝ ਸਿੱਖਿਆ ਨਹੀ, ਕੁਝ ਸਿੱਖਣਾ ਹੈ। ਜਿਵੇਂ ਦੁਨਿਆਵੀਂ ਸਕੂਲ ਦੀ ਕਲਾਸਾਂ ਹਨ, ਉਸ ਵਿਚ ਬੰਦਾ ਇਕ ਕਲਾਸ ਵਿਚ ਦਾਖਲਾ ਲੈ ਕੇ ਉਸ ਨੂੰ ਪਾਸ ਕਰਨ ਉਪਰੰਤ ਅਗਲੀ ਕਲਾਸ ਵਿਚ ਪਹੁੰਚਦਾ ਹੈ। ਇਸ ਤਰਾਂ ਗੁਰੂ ਨਾਨਕ ਮਹਾਰਾਜ ਦੇ ਸਕੂਲ ਦੀਆਂ ਵੀ ਕਲਾਸਾਂ ਹਨ, ਇਹਨਾਂ ਕਲਾਸਾਂ ਦਾ ਵੇਰਵਾ ਸੰਗਤ ਦੇ ਰੂ--ਰੂ ਗੁਰੂ ਸਾਹਿਬ ਦੀ ਕਿਰਪਾ ਨਾਲ ਰੱਖਿਆ ਜਾ ਸਕੇ ਤਾਂ ਕਿ ਹਰ ਕਿਸੇ ਨੁੰ ਆਪਣੇ ਅੰਦਰ ਇਹ ਚਾਨਣ ਹੋ ਜਾਵੇ ਕਿ ਮੈਂ ਕਿਹੜੀ ਕਲਾਸ ਵਿਚ ਹਾਂ। ਇਹਨਾਂ ੧੫ ਕਲਾਸਾਂ ਨੂੰ ਇਸ ਕਿਤਾਬ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।

This book contains 15 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Bhai Guriqbal Singh Ji

Publisher:                      B. Chattar Singh Jiwan Singh, Amritsar

Language:                     Punjabi

Total Pages:                 192 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

 

 

 

Write a review

Note: HTML is not translated!
   Bad           Good

Related Products

Mae Dasihu Maargu Santho By: Bhai Guriqbal Singh Ji

Mae Dasihu Maargu Santho By: Bhai Guriqbal Singh Ji

In the passage of God-attainment, several hardships continuously come as anything is tough to achi..

$4.49

Ardas Karn Dian 13 Jugtian ਅਰਦਾਸ ਕਰਨ ਦੀਆਂ ੧੩ ਜੁਗਤੀਆਂ Book By: Guriqbal Singh Ji (Bhai)

Ardas Karn Dian 13 Jugtian ਅਰਦਾਸ ਕਰਨ ਦੀਆਂ ੧੩ ਜੁਗਤੀਆਂ Book By: Guriqbal Singh Ji (Bhai)

Ardas Karn Dian 13 Jugtian ਅਰਦਾਸ ਕਰਨ ਦੀਆਂ ੧੩ ਜੁਗਤੀਆਂ Book By: Guriqbal Singh Ji (Bhai) ਇਸ ਨਵੀਂ..

$8.49