Suman Kanta ਸੁਮਨ ਕਾਂਤਾ

In Stock

  • $4.99


Suman Kanta ਸੁਮਨ ਕਾਂਤਾ


“ਸੁਮਨ-ਕਾਂਤਾ ਦੀ ਕਹਾਣੀ, ਦੋ ਸਹੇਲੀਆਂ ਦੇ ਚਿੱਠੀ ਪੱਤਰ ਦੀ ਸ਼ੈਲੀ ਵਿਚ ਹੈ । ਇਸ ਕਹਾਣੀ ਦੇ ਪਿਛਵਾੜੇ ਵਿਚੋਂ ਇਸਤਰੀ ਦੀ ਦੱਬੀ ਕੁਚਲੀ ਹਾਹਾਕਾਰ ਸੁਣਾਈ ਦੇਵੇਗੀ ਤੇ ਉਸ ਦੇ ਨਕਸ਼ਾਂ ਉਤੇ ਕਿਸੇ ਮਰਦ ਦਰਿੰਦੇ ਦੀਆਂ ਵਹਿਸ਼ੀਆਨਾ ਨਹੁੰਦਰਾਂ ਦੀਆਂ ਖਰੋਖਾਂ ਪ੍ਰਤੱਖ ਦਿਖਾਈ ਦੇਣਗੀਆਂ । ਹਾਹਾਕਾਰ ਜਿਹੜੀ ਸਦੀਆਂ ਤੋਂ ਸਾਡੇ ਕੰਨ ਸੁਣਦੇ ਆ ਰਹੇ ਨੇ – ਨਹੁੰਦਰਾਂ, ਜਿਹੜੀਆਂ ਸਦੀਆਂ ਤੋਂ ਉਸ ਦੇ ਅੰਗਾਂ ਨੂੰ ਝਰੀਟਦੀਆਂ ਚਲੀਆਂ ਆ ਰਹੀਆਂ ਨੇ ।

Write a review

Note: HTML is not translated!
   Bad           Good

Related Products

Shayari Da Suroor ਸ਼ਾਇਰੀ ਦਾ ਸਰੂਰ

Shayari Da Suroor ਸ਼ਾਇਰੀ ਦਾ ਸਰੂਰ

Shayari Da Suroor ਸ਼ਾਇਰੀ ਦਾ ਸਰੂਰ By Dr.Surinder Kahlon On Shiv Kumar BatalviThe physical appeara..

$8.99