Supnia Di Kabar ਸੁਪਨਿਆਂ ਦੀ ਕਬਰ

In Stock

  • $5.99


Supnia Di Kabar ਸੁਪਨਿਆਂ ਦੀ ਕਬਰ


ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 16 ਕਹਾਣੀਆਂ ਦਾ ਸੰਗ੍ਰਹਿ ਹੈ । ਨਾਨਕ ਸਿੰਘ ਦੀ ਲੇਖਣੀ ਦਾ ਮੂਲ ਮੁੱਦਾ ਕਹਾਣੀ ਰਾਹੀਂ ਜਨ-ਸਾਧਾਰਨ ਵਿਚ ਦੇਸ਼-ਪਿਆਰ, ਕੌਮੀ ਇਤਫਾਕ ਤੇ ਅਹਿੰਸਾ ਦੀ ਲਗਨ ਪੈਦਾ ਕਰਨਾ ਹੈ । ਨਾਨਕ ਸਿੰਘ ਨੇ ਪਾਖੰਡ ਦੀ ਪਲੇਗ ਵਰਗੀ ਗਿਲਟੀ ਉਤੇ ਜ਼ੋਰ ਨਾਲ ਉਂਗਲ ਦੱਬੀ ਹੈ । ਭਾਵੇਂ ਇਹ ਗਿਲਟੀ ਪੂਰੀ ਤਰ੍ਹਾਂ ਫਿੱਸੀ ਨਹੀਂ, ਪਰ ਇਹਦੇ ਮਾਰੂ ਖ਼ਤਰੇ ਤੋਂ ਇਹਨਾਂ ਸਾਨੂੰ ਝੰਜੋੜ ਕੇ ਖ਼ਬਰਦਾਰ ਕਰਾਇਆ ਹੈ ।

Write a review

Note: HTML is not translated!
   Bad           Good