Vagde Panian De Geet ਵਗਦੇ ਪਾਣੀਆਂ ਦੇ ਗੀਤ Book By: Ajit Singh Chandan

In Stock

  • $1.99


Tags: Book, Punjabi, Sikhism, Sikh, Religious, Ajit Singh Chandan, Essay

Vagde Panian De Geet [A Collection of Original Essays] ਵਗਦੇ ਪਾਣੀਆਂ ਦੇ ਗੀਤ Book By: Ajit Singh Chandan

 

ਇਹ ਕਾਵਿਮਈ ਵਾਰਤਕ 48 ਲੇਖਾਂ ਦਾ ਸੰਗ੍ਰਹਿ ਹੈ, ਜੋ ਸੁੱਚਜਾ ਜੀਵਨ ਜੀਊਣ ਲਈ ਹਾਂ-ਪੱਖੀ ਸੂਝ ਦਿੰਦੇ ਹਨ । ਲੇਖਕ ਅਨੁਸਾਰ, “ਜ਼ਿੰਦਗੀ ਇਕ ਭਰ ਵਗਦਾ ਦਰਿਆ ਹੈ । ਇਸ ਦਰਿਆ ਦੀ ਤੋਰ ਕਦੇ ਧੀਮੀ ਤੇ ਕਦੇ ਬਹੁਤ ਤੇਜ਼ ਹੋ ਜਾਂਦੀ ਹੈ । ਜਿਵੇਂ ਵਗਦੇ ਪਾਣੀਆਂ ਦਾ ਸੁਹੱਪਣ ਡਲ੍ਹਕਾਂ ਮਾਰਦਾ ਹੈ, ਇਵੇਂ ਹੀ ਜਦ ਸਰੀਰ ਵਿਚ ਲਹੂ ਦੌੜ ਰਿਹਾ ਹੋਵੇ ਤਾਂ ਇਨਸਾਨ ਸਾਰੀ ਦੁਨੀਆ ਨੂੰ ਗਾਹ ਸਕਦਾ ਹੈ । ਪਰਬਤ, ਪਹਾੜ, ਨਦੀਆਂ, ਨਾਲੇ ਤੇ ਉੱਚੀਆਂ ਚੋਟੀਆਂ ਉਸ ਲਈ ਕੋਈ ਮੁਸ਼ਕਿਲਾਂ ਨਹੀਂ ਖੜੀਆਂ ਕਰ ਸਕਦੀਆਂ । ਇਨ੍ਹਾਂ ਲੇਖਾਂ ਦੇ ਵਿਸ਼ੇ ਜ਼ਿੰਦਗੀ ਨਾਲ, ਮਾਨਵਤਾ ਨਾਲ, ਧਰਤੀ ਨਾਲ ਸੰਬੰਧ ਰੱਖਦੇ ਹਨ । ਇਨ੍ਹਾਂ ਲੇਖਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਇਨ੍ਹਾਂ ਰਾਹੀਂ ਮਨੁੱਖੀ ਮਨ ਦੀਆਂ ਗਹਿਰਾਈਆਂ ਵਿਚ ਉੱਤਰ ਕੇ ਬਾਹਰੀ ਸੰਸਾਰ ਦੇ ਉੱਥੇ ਪੈਂਦੇ ਅਕਸ ਨੂੰ ਕਾਗ਼ਜ਼ ਉੱਤੇ ਸਾਕਾਰਦਾ ਹੈ । ਸੋ ਇਹ ਮਨੁੱਖੀ ਮਨ ਦੀ ਤਸਵੀਰਕਾਰੀ ਨਹੀਂ, ਚਿੱਤਰਕਾਰੀ ਹੈ ।

This book contains many chapters which have been gracefully written in Punjabi.  

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Ajit Singh Chandan

Publisher:                     Singh Brothers

Language:                     Punjabi

Total Pages:                 112 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 

 

 


 

 

Write a review

Note: HTML is not translated!
   Bad           Good

Related Products

Zindgi De Mithe Chashme ਜ਼ਿੰਦਗੀ ਦੇ ਮਿੱਠੇ ਚਸ਼ਮੇ Book By: Ajit Singh Chandan

Zindgi De Mithe Chashme ਜ਼ਿੰਦਗੀ ਦੇ ਮਿੱਠੇ ਚਸ਼ਮੇ Book By: Ajit Singh Chandan

Zindgi De Mithe Chashme [A Collection of Original Essays] ਜ਼ਿੰਦਗੀ ਦੇ ਮਿੱਠੇ ਚਸ਼ਮੇ Book By: Ajit Singh..

$2.99

Man Jinhan De Chamba Khirhia ਮਨ ਜਿਨ੍ਹਾਂ ਦੇ ਚੰਬਾ ਖਿੜਿਆ Book By: Ajit Singh Chandan

Man Jinhan De Chamba Khirhia ਮਨ ਜਿਨ੍ਹਾਂ ਦੇ ਚੰਬਾ ਖਿੜਿਆ Book By: Ajit Singh Chandan

Man Jinhan De Chamba Khirhia [A Collection of Original Essays] ਮਨ ਜਿਨ੍ਹਾਂ ਦੇ ਚੰਬਾ ਖਿੜਿਆ Book By: A..

$3.99

Zindgi Dian Sadivi Khushian ਜ਼ਿੰਦਗੀ ਦੀਆਂ ਸਦੀਵੀ ਖ਼ੁਸ਼ੀਆਂ Book By: Ajit Singh Chandan

Zindgi Dian Sadivi Khushian ਜ਼ਿੰਦਗੀ ਦੀਆਂ ਸਦੀਵੀ ਖ਼ੁਸ਼ੀਆਂ Book By: Ajit Singh Chandan

Zindgi Dian Sadivi Khushian [A Collection of Original Essays] ਜ਼ਿੰਦਗੀ ਦੀਆਂ ਸਦੀਵੀ ਖ਼ੁਸ਼ੀਆਂ Book By: Aj..

$4.49