Zindgi De Mithe Chashme ਜ਼ਿੰਦਗੀ ਦੇ ਮਿੱਠੇ ਚਸ਼ਮੇ Book By: Ajit Singh Chandan

In Stock

  • $2.99


Tags: Book, Punjabi, Sikhism, Sikh, Religious, Ajit Singh Chandan, Essay

Zindgi De Mithe Chashme [A Collection of Original Essays] ਜ਼ਿੰਦਗੀ ਦੇ ਮਿੱਠੇ ਚਸ਼ਮੇ Book By: Ajit Singh Chandan

 

35 ਲੇਖਾਂ ਦਾ ਇਹ ਸੰਗ੍ਰਹਿ ਪੰਜਾਬੀ ਵਾਰਤਕ ਵਿਚ ਇਕ ਮੀਲ-ਪੱਥਰ ਹੈ । ਇਨ੍ਹਾਂ ਲੇਖਾਂ ਰਾਹੀਂ ਲੇਖਕ ਸੁੱਚਜਾ ਜੀਵਨ ਜੀਊਣ ਲਈ ਹਾਂ-ਪੱਖੀ ਸੋਚ ਤੇ ਵਿਹਾਰ ਅਪਨਾਉਣ ਦਾ ਨਿਓਤਾ ਦਿੰਦਾ ਹੈ । ਲੇਖਕ ਅਨੁਸਾਰ ‘ਜ਼ਿੰਦਗੀ ਦੇ ਬੋਝ ਨੂੰ ਚੁੱਕਦਾਂ ਤਾਂ ਹਰ ਇਨਸਾਨ ਹੀ ਹੈ, ਪਰ ਜੇ ਉਹ ਇਸ ਬੋਝ ਨੂੰ ਚੁੱਕ ਕੇ ਜਾ ਵੀ ਸਕਦਾ ਹੋਵੇ ਤਾਂ ਕੋਈ ਰੀਸ ਨਹੀਂ । ਜ਼ਿੰਦਗੀ ਦੇ ਦੁੱਖ-ਸੁੱਖ ਮਿਲ ਕੇ ਹੀ ਜ਼ਿੰਦਗੀ ਨੂੰ ਜੀਊਂਣ-ਯੋਗ ਬਣਾਉਂਦੇ ਹਨ । ਜਿਥੇ ਇਨਸਾਨ ਇਨ੍ਹਾਂ ਦੋਹਾਂ ਨੂੰ ਹੀ ਸਲੀਕੇ ਨਾਲ ਸਹਿਣ ਦਾ ਆਦੀ ਹੋ ਜਾਵੇ, ਉਥੇ ਜ਼ਿੰਦਗੀ ਸੁਖਾਵੀ ਹੋ ਜਾਂਦੀ ਹੈ । ਇਸ ਤਰ੍ਹਾਂ ਹੱਸ-ਹੱਸ ਕੇ ਜ਼ਿੰਦਗੀ ਨੂੰ ਮਿਲਣ ਦਾ ਸੁਨੇਹਾ ਇਨ੍ਹਾਂ ਲੇਖਾਂ ਰਾਹੀਂ ਦਿੱਤਾ ਗਿਆ ਹੈ । ਇਨ੍ਹਾਂ ਲੇਖਾਂ ਦੇ ਵਿਸ਼ੇ ਰੋਜ਼ਾਨਾ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧ ਰੱਖਦੇ ਹਨ । ਜਿਵੇ : ‘ਜ਼ਿੰਦਗੀ ਕੁਝ ਗੂੜ੍ਹੇ ਰੰਗਾਂ ਦੀ ਇਬਾਰਤ, ‘ਪ੍ਰਸੰਨਤਾ ਨੂੰ ਲੱਭਦੇ-ਲੱਭਦੇ, ‘ਤਾਜ਼ੇ ਫਲਾਂ ਵਰਗਾ ਮਾਨਸਿਕ ਖਿੜਾਓ, ‘ਨਿੱਕੇ-ਨਿੱਕੇ ਕੰਮਾਂ ਦੇ ਰੁਝੇਵੇ, ‘ਬੁਢਾਪੇ ਦਾ ਸਹਿਜ ਗਿਆਨ ਤੇ ਜ਼ਿੰਦਗੀ ਦੀ ਪੈੜ-ਚਾਲ, ‘ਦੁੱਖਾਂ-ਸੁੱਖਾਂ ਦੇ ਗਹਿਰੇ ਸਾਗਰ ਦੀਆ ਡੁਬਕੀਆਂ, ‘ਨਿੱਕੇ-ਨਿੱਕੇ ਚਾਅ ਅਤੇ ਖੁਸ਼ੀਆਂ, ‘ਜ਼ਿੰਦਗੀ ਦੇ ਮਿੱਠੇ ਚਸ਼ਮੇ ਆਦਿ । ਇਸ ਪੁਸਤਕ ਦੀ ਇਹ ਵਿਸ਼ੇਸਤਾ ਹੈ ਕਿ ਆਪਣੇ ਵਿਸ਼ਿਆਂ ਦੀ ਵਿਆਖਿਆ ਕਰਦੇ ਸਮੇਂ ਲੇਖਕ ਨੇ ਉਦਾਹਰਣਾਂ ਵੀ ਸਾਡੀ ਆਮ ਜ਼ਿੰਦਗੀ ਵਿਚੋਂ ਹੀ ਲਈਆਂ ਹਨ ।

This book contains many chapters which have been gracefully written in Punjabi.  

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Ajit Singh Chandan

Publisher:                     Singh Brothers

Language:                     Punjabi

Total Pages:                 127 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 

 

 


 

 

Write a review

Note: HTML is not translated!
   Bad           Good

Related Products

Vagde Panian De Geet ਵਗਦੇ ਪਾਣੀਆਂ ਦੇ ਗੀਤ Book By: Ajit Singh Chandan

Vagde Panian De Geet ਵਗਦੇ ਪਾਣੀਆਂ ਦੇ ਗੀਤ Book By: Ajit Singh Chandan

Vagde Panian De Geet [A Collection of Original Essays] ਵਗਦੇ ਪਾਣੀਆਂ ਦੇ ਗੀਤ Book By: Ajit Singh Chan..

$1.99

Man Jinhan De Chamba Khirhia ਮਨ ਜਿਨ੍ਹਾਂ ਦੇ ਚੰਬਾ ਖਿੜਿਆ Book By: Ajit Singh Chandan

Man Jinhan De Chamba Khirhia ਮਨ ਜਿਨ੍ਹਾਂ ਦੇ ਚੰਬਾ ਖਿੜਿਆ Book By: Ajit Singh Chandan

Man Jinhan De Chamba Khirhia [A Collection of Original Essays] ਮਨ ਜਿਨ੍ਹਾਂ ਦੇ ਚੰਬਾ ਖਿੜਿਆ Book By: A..

$3.99

Zindgi Dian Sadivi Khushian ਜ਼ਿੰਦਗੀ ਦੀਆਂ ਸਦੀਵੀ ਖ਼ੁਸ਼ੀਆਂ Book By: Ajit Singh Chandan

Zindgi Dian Sadivi Khushian ਜ਼ਿੰਦਗੀ ਦੀਆਂ ਸਦੀਵੀ ਖ਼ੁਸ਼ੀਆਂ Book By: Ajit Singh Chandan

Zindgi Dian Sadivi Khushian [A Collection of Original Essays] ਜ਼ਿੰਦਗੀ ਦੀਆਂ ਸਦੀਵੀ ਖ਼ੁਸ਼ੀਆਂ Book By: Aj..

$4.49