Arshi Larhi (Anilka Poetry Drama) ਅਰਸ਼ੀ ਲਾੜੀ (ਅਨੀਲਕਾ) ਕਾਵਿ ਨਾਟਕ Book By: Prof. Puran Singh
- Brands Lahore Book Shop
- Product Code:6080942
- Aisle: 61
In Stock
-
$7.49
Tags: Books, Punjabi, Sikhvirasat, Prof. Puran Singh
Arshi Larhi (Anilka
Poetry Drama) / The Bride of the Sky ਅਰਸ਼ੀ ਲਾੜੀ (ਅਨੀਲਕਾ) ਕਾਵਿ ਨਾਟਕ
Book By: Prof. Puran Singh
ਅਰਸ਼ੀ ਲਾੜੀ ਮਹਾਂਕਾਵਿ ਦੇ ਪਾਸਾਰ ਦਾ ਕਾਵਿ ਨਾਟਕ ਹੈ, ਜਿਸ ਵਿਚ ਇਕ
ਅਪੱਸਰਾ ਤੇ ਮੋਨੀ ਵਿਰੱਕਤ ਸਾਧੂ (ਪੁੰਨ ਆਤਮਾ) ਦੀ ਪ੍ਰੀਤ ਕਥਾ ਨੂੰ ਪੇਸ਼ ਕੀਤਾ ਗਿਆ ਹੈ । ਇਸ ਵਿਚ
ਮਹਾਂ-ਕਵੀ ਨੇ ਆਪਣੇ ਪ੍ਰੀਤ ਸੰਬੰਧੀ ਮੁੱਖ ਸਿਧਾਂਤ ਤੇ ਧਰਮ, ਸਮਾਜ, ਮਨੁੱਖਤਾ ਅਤੇ ਮੁਕਤੀ ਸਬੰਧੀ
ਆਪਣੇ ਮੌਲਿਕ ਵਿਚਾਰ ਪ੍ਰਗਟਾਏ ਹਨ । ਆਸ ਹੈ ਕਿ ਸਾਹਿਤ ਪ੍ਰੇਮੀ ਅਤੇ ਪੂਰਨ ਸਿੰਘ ਦੇ ਕਾਵਿ ਸਾਹਿਤ
ਦੇ ਪਾਠਕ ਇਸ ਪੁਸਤਕ ਦਾ ਪੂਰਾ ਸਾਹਿਤਕ ਅਨੰਦ ਮਾਣ ਸਕਣਗੇ ।
This book
contains 22 poems which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Prof. Puran Singh
Translated
By: Kirpal Singh
Kasel
Publisher: Lahore Book Shop
Language: Punjabi
Total
Pages: 164 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font