Sikhi Di Atma ਸਿੱਖੀ ਦੀ ਆਤਮਾ Book By: Prof. Puran Singh

In Stock

  • $19.49


Tags: Books, Punjabi, Sikhvirasat, Prof. Puran Singh

Sikhi Di Atma ਸਿੱਖੀ ਦੀ ਆਤਮਾ Book By: Prof. Puran Singh

ਸਿੱਖੀ ਦੀ ਆਤਮਾ (ਤਿੰਨ ਭਾਗ) ਜਿਸ ਦਾ ਅੰਗਰੇਜ਼ੀ ਨਾਮ Spirit of the Sikh ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰੋ. ਪੂਰਨ ਸਿੰਘ ਦੀ ਪ੍ਰਥਮ ਜਨਮ ਸ਼ਤਾਬਦੀ ਦੇ ਅਵਸਰ ਉਤੇ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ । ਪਹਿਲਾ ਭਾਗ ‘ਜੁਗਾਂ-ਜੁਗਾਂਤਰਾਂ ਦੀ ਸਾਂਝ’ ਵਿਚ ਸਿੱਖ ਧਰਮ ਦੇ ਰਹੱਸਵਾਦੀ ਅਨੁਭਵ ਅਤੇ ਅਧਿਆਤਮਿਕ ਚਿੰਤਨ ਤਕ ਸੀਮਤ ਨਹੀਂ, ਸਗੋਂ ਇਸ ਵਿਚ ਬੁਧ, ਈਸਾਈ, ਇਸਲਾਮ ਤੇ ਹੋਰ ਪੂਰਬੀ ਤੇ ਪਛਮੀ ਧਰਮਚਾਰੀਆਂ ਦੀਆਂ ਵਿਚਾਰਧਾਰਾਵਾਂ ਤੇ ਰਹੱਸਵਾਦੀ ਅਨੁਭਵਾਂ ਦਾ ਇਸ ਤਰ੍ਹਾਂ ਸਮਾਵੇਸ਼ ਕੀਤਾ ਗਿਆ ਹੈ ਕਿ ਸਾਰੇ ਵਿਸ਼ਵ ਨੂੰ ਇਹ ਇਕ ਨਵਾਂ ਅਧਿਆਤਮਿਕ ਦਰਸ਼ਨ ਦਾ ਢੋਆ ਹੈ । ਦੂਜਾ ਭਾਗ ‘ਆਤਮਾ ਦਾ ਸੰਗੀਤ’ ਇਕ ਰਹੱਸਵਾਦੀ ਸੰਤ ਦੀ ਅਧਿਆਤਮਿਕ ਯਾਤਰਾ ਦੇ ਵਿਸ਼ੇਸ਼ ਅਨੁਭਵਾਂ ਉਤੇ ਆਧਾਰਿਤ ਹੈ । ਇਸ ਦੇ ਵਧੇਰੇ ਭਾਗ ਵਿਚ ਗੁਰਬਾਣੀ ਦੀ ਪ੍ਰਕ੍ਰਿਤੀ ਅਥਵਾ ਇਸ ‘ਧੁਰ ਕੀ ਬਾਣੀ’ ਵਿਚ ਵਰਣਤ ਤਾਤਵਿਕ ਸੱਚ ਤਕ ਪਹੁੰਚਣ ਲਈ ਕਿਵੇਂ ਇਕ ਜਿਗਿਆਸੂ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ, ਬਾਰੇ ਵੀ ਸਪਸ਼ਟ ਸੰਕੇਤ ਕੀਤੇ ਗਏ ਹਨ । ਇਸ ਪੁਸਤਕ ਦਾ ਤੀਜਾ ਭਾਗ ਚਿੰਤਨਧਾਰਾ ਹੈ । ਇਹ ਪੁਸਤਕ ਇਸ ਚੰਤਕ ਦਾ ਗਿਆਨ ਭੰਡਾਰ ਹੈ । ਪ੍ਰੋ. ਪੂਰਨ ਸਿੰਘ ਦੇ ਅਧਿਆਤਮਿਕ ਚਿੰਤਨ ਦਾ ਆਧਾਰ ਗੁਰਮਤਿ ਹੈ, ਪਰ ਇਸ ਦੀ ਪਹੁੰਚ ਵਿਸ਼ਵ-ਵਿਆਪੀ ਸਰਬ-ਭੌਮਿਕ ਤੇ ਸਰਬ-ਕਾਲਿਕ ਹੈ । ਇਹ ਇਕ ਸੰਪਰਦਾਈ ਲਕਸ਼ ਨਹੀਂ, ਸਗੋਂ ਵਿਅਕਤੀ ਤੇ ਸਮੱਸ਼ਟੀ ਸਭ ਦਾ ਮੁਕਤੀ-ਮਾਰਗ ਹੈ ।

This book contains many chapters which have been gracefully written in Punjabi. 

The physical appearance of this book is unique with an eye-catching graphic image. 

The Quality of paper used to print this book is premium, which ensures a rich and satisfying reading experience.


SPECIFICATION 

Author:          Prof. Puran Singh

Publisher: Lahore Book Shop

Language:      Punjabi

Total Pages:  686 Pages 

Material:        Paper 


FEATURES: 

Premium Quality Paper

Easy to understand Language

Durable Cover

Vibrant Colored Cover

Attractive font


Write a review

Note: HTML is not translated!
   Bad           Good

Related Products

Khule Ghund ਖੁੱਲ੍ਹੇ ਘੁੰਡ Book By: Prof. Puran Singh

Khule Ghund ਖੁੱਲ੍ਹੇ ਘੁੰਡ Book By: Prof. Puran Singh

Khule Ghund ਖੁੱਲ੍ਹੇ ਘੁੰਡ Book By: Prof. Puran Singh This book contains 12 poems which have be..

$2.99

Khule Maiden ਖੁੱਲ੍ਹੇ ਮੈਦਾਨ Book By: Prof. Puran Singh

Khule Maiden ਖੁੱਲ੍ਹੇ ਮੈਦਾਨ Book By: Prof. Puran Singh

Khule Maiden ਖੁੱਲ੍ਹੇ ਮੈਦਾਨ Book By: Prof. Puran Singh ਇਹ ਪੁਸਤਕ ਪ੍ਰੋ. ਪੂਰਨ ਸਿੰਘ ਦੀਆਂ ਕਵਿਤਾਵਾਂ ਦ..

$4.99

Khule Lekh

Khule Lekh

Khule Lekh..

$3.49

Khule Asmani Rang

Khule Asmani Rang

Khule Asmani Rang..

$2.49

Abchali Jot

Abchali Jot

Abchali Jot ਅਬਚਲੀ ਜੋਤਇਹ ਪੁਸਤਕ ਪਰੋਫੈਸਰ ਪੂਰਨ ਸਿੰਘ ਦੇ 7 ਲੇਖਾਂ ਦਾ ਸੰਗ੍ਰਹਿ ਹੈ ।..

$2.99

Punjab Jiunda Guru De Na Te ਪੰਜਾਬ ਜੀਉਂਦਾ ਗੁਰੂ ਦੇ ਨਾਂ 'ਤੇ Book By: Prof. Puran Singh

Punjab Jiunda Guru De Na Te ਪੰਜਾਬ ਜੀਉਂਦਾ ਗੁਰੂ ਦੇ ਨਾਂ 'ਤੇ Book By: Prof. Puran Singh

Punjab Jiunda Guru De Na Te ਪੰਜਾਬ ਜੀਉਂਦਾ ਗੁਰੂ ਦੇ ਨਾਂ 'ਤੇ Book By: Prof. Puran Singh   Th..

$3.49

Arshi Larhi (Anilka Poetry Drama) ਅਰਸ਼ੀ ਲਾੜੀ (ਅਨੀਲਕਾ) ਕਾਵਿ ਨਾਟਕ Book By: Prof. Puran Singh

Arshi Larhi (Anilka Poetry Drama) ਅਰਸ਼ੀ ਲਾੜੀ (ਅਨੀਲਕਾ) ਕਾਵਿ ਨਾਟਕ Book By: Prof. Puran Singh

Arshi Larhi (Anilka Poetry Drama) / The Bride of the Sky ਅਰਸ਼ੀ ਲਾੜੀ (ਅਨੀਲਕਾ) ਕਾਵਿ ਨਾਟਕ Book By: Pro..

$7.49

Geet Govind ਗੀਤ ਗੋਵਿੰਦ Book By: Prof. Puran Singh

Geet Govind ਗੀਤ ਗੋਵਿੰਦ Book By: Prof. Puran Singh

Geet Govind ਗੀਤ ਗੋਵਿੰਦ Book By: Prof. Puran Singh ਵਿਸ਼ਵ ਸਾਹਿਤ ਵਿੱਚ ਜੈ ਦੇਵ ਦੀ ਅਮਰ ਕਾਵਿ-ਰਚਨਾ ‘ਗੀਤ..

$4.99

Gad Kaav Dian Satt Kharian ਗਦ ਕਾਵਿ ਦੀਆਂ ਸੱਤ ਖਾਰੀਆਂ Book By: Prof. Puran Singh

Gad Kaav Dian Satt Kharian ਗਦ ਕਾਵਿ ਦੀਆਂ ਸੱਤ ਖਾਰੀਆਂ Book By: Prof. Puran Singh

Seven Basket of Prose Poems / Gad Kaav Dian Satt Kharian ਗਦ ਕਾਵਿ ਦੀਆਂ ਸੱਤ ਖਾਰੀਆਂ Book By: Prof. Pu..

$7.49