Punjab Raushan ਪੰਜਾਬ ਰਉਸ਼ਨ Book By: Piara Singh Padam
- Brands Singh Brothers
- Product Code:6080715
- Aisle: 47
In Stock
-
$2.99
Tags: Books, Punjabi, Sikhvirasat, Piara Singh Padam
Punjab Raushan ਮਿਹਰ ਸਿੰਘ ਗੁਜਰਾਤੀ ਕ੍ਰਿਤ ਪੰਜਾਬ ਰਉਸ਼ਨ Book By: Piara Singh Padam
ਇਹ ਮਿਹਰ ਸਿੰਘ ਗੁਜਰਾਤੀ ਕਿਰਤ ‘ਪੰਜਾਬ ਰਉਸ਼ਨ ਕਿੱਸਾ’ ੧੮੫੯ ਈ: ਦੀ ਰਚਨਾ ਹੈ ਜੋ ਉਸ ਆਪਣੇ ਅਫ਼ਸਰ ਜੌਹਨ ਬੀਮਜ਼ ਖਾਤਰ ਇਸ ਲਈ ਲਿਖਿਆ ਸੀ ਕਿ ਉਸਨੂੰ ਹਿੰਦੁਸਤਾਨ ਦੀ ਇਤਿਹਾਸਕ ਜਾਣਕਾਰੀ ਹੋ ਸਕੇ ਤੇ ਨਾਲ ਨਾਲ ਪੰਜਾਬੀ ਸ਼ਬਦਾਵਲੀ ਦਾ ਵੀ ਗਿਆਨ ਹੋ ਜਾਵੇ । ਇਸਦਾ ਇਕੋ ਇਕ ਨੁਸਖਾ ਇੰਡੀਆ ਆਫਿਸ ਲਾਇਬ੍ਰੇਰੀ ਲੰਡਨ ਵਿਚ ਸੁਰੱਖਿਅਤ ਹੈ ਜੋ ਖੁਦ ਕਵੀ ਨੇ ਆਪਣੇ ਹੱਥੀਂ ਲਿਖ ਕੇ ਜੌਹਨ ਬੀਮਜ਼ ਨੂੰ ਭੇਟ ਕੀਤਾ ਸੀ ਤੇ ਉਸ ਲੰਡਨ ਆ ਕੇ ਸਰਕਾਰੀ ਤੋਸ਼ੇਖਾਨੇ ਵਿਚ ਜਮ੍ਹਾਂ ਕਰਵਾ ਦਿੱਤਾ ਸੀ । ਇਹ ਪੰਜਾਬੀ ਦੀ ਪਹਿਲੀ ਪੁਸਤਕ ਹੈ ਜਿਸ ਵਿਚ ਹਿੰਦੁਸਤਾਨ ਦੀ ਤ੍ਵਾਰੀਖ਼ ਸੰਮਤ ਦੇ ਦੇ ਕੇ ਛੰਦਬੱਧ ਕਰਕੇ ਪੇਸ਼ ਕੀਤੀ ਹੈ । ਪੰਜਾਬੀ ਪਿਆਰੇ, ਇਸ ਰਚਨਾ ਰਾਹੀਂ ਉੱਨੀਵੀਂ ਸਦੀ ਦੇ ਪੰਜਾਬ ਦੀ ਕੁਝ ਕੁ ਝਾਕੀ ਦੇਖ ਸਕਣਗੇ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Piara Singh Padam
Publisher: Singh Brothers
Language: Punjabi
Total
Pages: 175 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font