Tags: Punjabi, Book, Giani Sant Singh Ji Maskeen, Chautha Pad
Chautha Pad ਚੌਥਾ ਪਦੁ Book By: Panth Rattan Giani Sant Singh ‘Maskeen’
ਮਸਕੀਨ ਜੀ ਨੇ 27 ਲੇਖਾਂ ਦੀ ਇਹ ਪੁਸਤਕ ਚੌਥਾ ਪਦੁ ਗੁਰਮਤਿ ਅਨੁਸਾਰ
ਗੁਰਬਾਣੀ ਦੇ ਪ੍ਰਮਾਣ ਅਤੇ ਇਤਿਹਾਸਕ ਹਵਾਲੇ ਦੇ ਕੇ ਭਾਰੀ ਖੋਜ ਕਰ ਕੇ ਲਿਖੀ ਹੈ ਤਾਕਿ ਸ਼ਰਧਾਲੂ ਇਸ
ਪੁਸਤਕ ਨੂੰ ਪੜ੍ਹ ਕੇ, ਗੁਰਮਤਿ ਦੇ ਫ਼ਲਸਫੇ ਨੂੰ ਸਮਝ ਕੇ, ਪੂਰਾ ਪੂਰਾ ਲਾਭ ਉਠਾਉਣ । ਕਾਮਾਦਿ ਪੰਜ
ਵਿਕਾਰ ਬੜੇ ਬਲੀ ਹਨ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਭੀ ਆਪਣੀ ਬਾਣੀ ਵਿਚ ਸੂਰਬੀਰ ਵਰਣਨ ਕੀਤਾ ਹੈ
ਅਤੇ ਇਨ੍ਹਾਂ ਵਿਕਾਰਾਂ ਨੂੰ ਮਾਰਨ ਵਾਲਿਆਂ ਨੂੰ ਭਾਰਾ ਬਲੀ ਆਖਿਆ ਹੈ । ਇਨ੍ਹਾਂ ਦੇ ਸੰਬੰਧ ਵਿਚ ਮਸਕੀਨ
ਜੀ ਨੇ ਇਸ ਪੁਸਤਕ ਵਿਚ ਬੜੇ ਵਿਸਥਾਰ ਨਾਲ ਵਿਆਖਿਆ ਕੀਤੀ ਹੈ । ਇਹ ਤੋਂ ਬਿਨਾ ਪੰਜ ਕਕਾਰਾਂ, ਮਰਯਾਦਾ
ਤੇ ਅਰਦਾਸ ਬਾਰੇ ਵੀ ਬਹੁਤ ਭਾਵਪੂਰਤ ਲੇਖ ਇਸ ਪੁਸਤਕ ਵਿਚ ਸ਼ਾਮਲ ਹਨ । ਮਸਕੀਨ ਜੀ ਨੇ ਗੁਰਮਤਿ ਦੀ ਕਸਵੱਟੀ
ਤੇ ਪੂਰੇ ਉਤਰ ਕੇ ਇਹ 27 ਲੇਖ ਲਿਖੇ ਹਨ । ਇਹ ਲੇਖ ਪੜ੍ਹ ਕੇ ਨਾਮ-ਅਭਿਆਸੀ ਗੁਰਮੁਖ-ਜਨ ਰਜੋ-ਤਮੋ-ਸਤੋ
ਤਿੰਨਾਂ ਨੂੰ ਪਾਰ ਕਰਕੇ ਚੌਥੇ ਪਦੁ ਦੀ ਆਤਮਿਕ ਅਵਸਥਾ ਤੇ ਪੁੱਜਣ ਲਈ ਯਤਨਸ਼ੀਲ ਹੋ ਸਕਦੇ ਹਨ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author:
|
Panth Rattan Giani Sant Singh ‘Maskeen’ |
Publisher:
|
Singh Brothers |
Language:
|
Punjabi |
Total Pages:
|
112 |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font