Ki Asin Niare Khalsa Haan? ਕੀ ਅਸੀਂ ਨਿਆਰੇ ਖ਼ਾਲਸਾ ਹਾਂ?

In Stock

  • $3.99


Tags: Book, Punjabi, Sikhism, Sikh, Gurbachan Singh, SIkhvirasat

Ki Asin Niare Khalsa Haan? [Essays on Sikh Philosophy, Ethos and Practices] ਕੀ ਅਸੀਂ ਨਿਆਰੇ ਖ਼ਾਲਸਾ ਹਾਂ? Book By: Gurbachan Singh (Prof.)

 

ਇਸ ਪੁਸਤਕ ਵਿਚ ਗੁਰੂ ਜੀ ਨੂੰ ਸਮਰਪਿਤ ਨਿਮਾਣੇ ਅਤੇ ਸੱਚੇ ਸਿੱਖ ਵਜੋਂ ਆਪਣੀ ਵੇਦਨਾ ਪਰਗਟ ਕਰਦਿਆਂ, ਸਿੱਖ ਜਗਤ ਨੂੰ ਸਵਾਲ ਕੀਤੇ ਹਨ ਕਿ ਕੀ ਅਸੀਂ ਵਾਕਿਆ ਹੀ ਨਿਆਰੇ ਖਾਲਸੇ ਰਹਿ ਗਏ ਹਾਂ ਕਿ ਨਹੀਂ? ਜੋ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ ਸੀ, ਕੀ ਅਸੀਂ ਮੌਲਿਕ ਰੂਪ ਵਿਚ ਉਹੀ ਹਾਂ? ਜਾਂ ਕਿ ਭੇਖੀ ਬਣ ਕੇ ਰਹਿ ਗਏ ਹਾਂ । ਗੁਰੂ ਜੀ ਦਾ ਖਾਲਸਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਜਾਣ ਜੀ ਥਾਂ ਤੇ ਭੇਖੀ ਸੰਤਾਂ ਦੇ ਚਰਨੀਂ ਕਿਉਂ ਪੈ ਰਿਹਾ ਹੈ । ਪੰਥ ਪਰਵਾਨਿਤ ਰਹਿਤ ਮਰਯਾਦਾ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ? ਅਜੇਹੇ ਸਵਾਲ ਕਰ ਕੇ ਸਾਨੂੰ ਸਾਰਿਆਂ ਨੂੰ ਹਲੂਣਾ ਦੇ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲ ਕੇ ਜੀਵੀਏ ਤੇ ਇਸ ਧਰਤੀ ਤੇ ਹੀ ਬੇਗਮਪੁਰਾ ਸਿਰਜ ਸਕੀਏ!

This book contains 17 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Prof. Gurbachan Singh

Publisher:                      Singh Brothers

Language:                     Punjabi

Total Pages:                 215 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 


 

Write a review

Note: HTML is not translated!
   Bad           Good

Related Products

Jo Dar Rahe So Ubre ਜੋ ਦਰਿ ਰਹੇ ਸੁ ਉਬਰੇ

Jo Dar Rahe So Ubre ਜੋ ਦਰਿ ਰਹੇ ਸੁ ਉਬਰੇ

Jo Dar Rahe So Ubre ਜੋ ਦਰਿ ਰਹੇ ਸੁ ਉਬਰੇ Book By: Gurbachan Singh (Prof.) ਇਸ ਪੁਸਤਕ ਵਿਚ ਚੋਣਵੇਂ ਸ਼ਬ..

$2.99

Agyan Pooja ਅਗਿਆਨ ਪੂਜਾ

Agyan Pooja ਅਗਿਆਨ ਪੂਜਾ

Agyan Pooja ਅਗਿਆਨ ਪੂਜਾ Book By: Gurbachan Singh (Prof.) ਇਸ ਪੁਸਤਕ ਅੰਦਰ ਧਰਮ ਦੇ ਨਾਂ ਤੇ ਜੋ ਭਰਮ ਪਾਲ..

$6.99

Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ

Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ

Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ Book By: Gurbachan Singh (Prof.) &n..

$2.49

Virlai Kinai Vicharia ਵਿਰਲੈ ਕਿਨੈ ਵੀਚਾਰਿਆ

Virlai Kinai Vicharia ਵਿਰਲੈ ਕਿਨੈ ਵੀਚਾਰਿਆ

Virlai Kinai Vicharia [Essays on Sikh Theology, Beliefs and Practices] ਵਿਰਲੈ ਕਿਨੈ ਵੀਚਾਰਿਆ Book By:..

$5.49

Akal Purakh Da Sankalp ਅਕਾਲ ਪੁਰਖ ਦਾ ਸੰਕਲਪ

Akal Purakh Da Sankalp ਅਕਾਲ ਪੁਰਖ ਦਾ ਸੰਕਲਪ

Akal Purakh Da Sankalp [The Concept of Immortal Immanent] ਅਕਾਲ ਪੁਰਖ ਦਾ ਸੰਕਲਪ Book By: Gurbachan S..

$3.99