Virlai Kinai Vicharia ਵਿਰਲੈ ਕਿਨੈ ਵੀਚਾਰਿਆ

In Stock

  • $5.49


Tags: Book, Punjabi, Sikhism, Sikh, Gurbachan Singh, SIkhvirasat

Virlai Kinai Vicharia [Essays on Sikh Theology, Beliefs and Practices] ਵਿਰਲੈ ਕਿਨੈ ਵੀਚਾਰਿਆ Book By: Gurbachan Singh (Prof.)

 

ਇਸ ਪੁਸਤਕ ਵਿਚ ਗੁਰਬਾਣੀ ਵਿਚ ਵੱਖ-ਵੱਖ ਪ੍ਰਤੀਕਾਂ ਨੂੰ ਲੈ ਕੇ ਮਨੁੱਖ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਆਪਣੇ ਜੀਵਨ ਵਿਚ ਵਿਕਾਰਾਂ ਵੱਲੋਂ ਕਿਵੇਂ ਮੁਕਤ ਹੋਣਾ ਹੈ । ਕੀ ਅਸੀਂ ਖਾਣ, ਪੀਣ, ਪਹਿਨਣ ਜਾਂ ਭੋਗ ਭੋਗਣ ਲਈ ਹੀ ਸੰਸਾਰ ਵਿਚ ਆਏ ਹਾਂ ? ਇਸ ਵਿਚ ਉਨ੍ਹਾਂ ਸ਼ਬਦਾਂ ਨੂੰ ਵਿਚਾਰ ਅਧੀਨ ਲਿਆਂਦਾ ਗਿਆ ਹੈ ਜਿਨ੍ਹਾਂ ਸੰਬੰਧੀ ਸ਼ਰਧਾ ਵੱਸ ਕਈ ਸਾਖੀਆਂ ਬਣਾਈਆਂ ਗਈਆਂ ਹਨ । ਲੇਖਕ ਨੇ ਉਨ੍ਹਾਂ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਸੰਬੰਧੀ ਬਹੁਤ ਭਰਮ ਭੁਲੇਖੇ ਪਏ ਹੋਏ ਹਨ । ਇਸ ਵਿਚ ਗੁਰਬਾਣੀ-ਵਿਚਾਰ ਦੁਆਰਾ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਵਰਤਮਾਨ ਜੀਵਨ ਵਿਚ ਅਸਾਂ ਸਚਿਆਰ ਵਾਲੇ ਜੀਵਨ ਵੱਲ ਨੂੰ ਵਧਣਾ ਹੈ । ਇਸ ਪੁਸਤਕ ਦੁਆਰਾ ਧਰਮ ਦੇ ਨਾਂ ਤੇ ਪ੍ਰਚਲਿਤ ਹੋ ਚੁਕੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ।

This book contains 21 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Prof. Gurbachan Singh

Publisher:                      Satvic Books

Language:                     Punjabi

Total Pages:                 280 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Write a review

Note: HTML is not translated!
   Bad           Good

Related Products

Jo Dar Rahe So Ubre ਜੋ ਦਰਿ ਰਹੇ ਸੁ ਉਬਰੇ

Jo Dar Rahe So Ubre ਜੋ ਦਰਿ ਰਹੇ ਸੁ ਉਬਰੇ

Jo Dar Rahe So Ubre ਜੋ ਦਰਿ ਰਹੇ ਸੁ ਉਬਰੇ Book By: Gurbachan Singh (Prof.) ਇਸ ਪੁਸਤਕ ਵਿਚ ਚੋਣਵੇਂ ਸ਼ਬ..

$2.99

Agyan Pooja ਅਗਿਆਨ ਪੂਜਾ

Agyan Pooja ਅਗਿਆਨ ਪੂਜਾ

Agyan Pooja ਅਗਿਆਨ ਪੂਜਾ Book By: Gurbachan Singh (Prof.) ਇਸ ਪੁਸਤਕ ਅੰਦਰ ਧਰਮ ਦੇ ਨਾਂ ਤੇ ਜੋ ਭਰਮ ਪਾਲ..

$6.99

Ki Asin Niare Khalsa Haan? ਕੀ ਅਸੀਂ ਨਿਆਰੇ ਖ਼ਾਲਸਾ ਹਾਂ?

Ki Asin Niare Khalsa Haan? ਕੀ ਅਸੀਂ ਨਿਆਰੇ ਖ਼ਾਲਸਾ ਹਾਂ?

Ki Asin Niare Khalsa Haan? [Essays on Sikh Philosophy, Ethos and Practices] ਕੀ ਅਸੀਂ ਨਿਆਰੇ ਖ਼ਾਲਸਾ ਹਾ..

$3.99

Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ

Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ

Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ Book By: Gurbachan Singh (Prof.) &n..

$2.49

Akal Purakh Da Sankalp ਅਕਾਲ ਪੁਰਖ ਦਾ ਸੰਕਲਪ

Akal Purakh Da Sankalp ਅਕਾਲ ਪੁਰਖ ਦਾ ਸੰਕਲਪ

Akal Purakh Da Sankalp [The Concept of Immortal Immanent] ਅਕਾਲ ਪੁਰਖ ਦਾ ਸੰਕਲਪ Book By: Gurbachan S..

$3.99