• Lahu Di Lo ਲਹੂ ਦੀ ਲੋਅ

Lahu Di Lo ਲਹੂ ਦੀ ਲੋਅ

In Stock

  • $9.99


Tags: punjabi, book, novel, jaswant singh kanwal

Lahu Di Lo [Novel] ਲਹੂ ਦੀ ਲੋਅ Book By: Jaswant Singh Kanwal

 

‘ਲਹੂ ਦੀ ਲੋਅ ਦਾ ਪਲਾਟ ਲੇਖਕ ਨੇ ਹਾਲਾਤ ਦੇ ਯਥਾਰਥ ਵਿਚੋਂ ਲਿਆ ਹੈ । ਇਸ ਦਾ ਸਮਾਂ ਅਤੇ ਅਸਥਾਨ ਬੇਟ ਇਲਾਕੇ ਦੀ ਜ਼ਮੀਨ ਵਾਲੇ ਕੁੱਝ ਸਾਲ ਪਹਿਲਾਂ ਦੇ ਮੋਰਚੇ ਵਿਚ ਨਿਸਚਿਤ ਹੈ । ਕਹਾਣੀ ਦਾ ਆਦਿ ਪ੍ਰੀਤਮ ਸਿੰਘ (ਪੀਤੂ) ਦੇ ਮਨ ਵਿਚ ਹਥਿਆਰਬੰਦ ਇਨਕਲਾਬ ਬਾਰੇ ਗਿਆਨ ਉਦੈ ਨਾਲ ਹੁੰਦਾ ਹੈ ਅਤੇ ਅੰਤ ਪੁਲਿਸ ਦੀ ਗੋਲੀ ਰਾਹੀਂ ਪੀਤੂ ਦੀ ਸ਼ਹੀਦੀ ਨਾਲ ਹੁੰਦਾ ਹੈ । ਉਸ ਦੀ ਮੌਤ ਨਾਲ ਨਾਵਲ ਵਿਚ ਅੰਕਤ ਨਵੀਂ ਉਠੀ ਇਨਕਲਾਬੀ ਲਹਿਰ ਦੀ ਇਕ ਕੜੀ ਖ਼ਤਮ ਹੋ ਜਾਂਦੀ ਹੈ । ਨਾਵਲ ਦਾ ਹਰ ਕਾਂਡ ਪੰਜਾਬੀ ਜੀਵਨ ਦੇ ਇਕ ਖਾਸ ਸਮੇਂ ਅਤੇ ਖਾਸ ਇਲਾਕੇ ਦੇ ਯਥਾਰਥ ਦਾ ਸੂਚਕ ਹੈ । ਹਰ ਕਾਂਡ ਯਥਾਰਥ ਦਾ ਇਕ ਵਚਿਤਰ ਰੂਪ ਉਘਾੜਦਾ ਹੈ ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Jaswant Singh Kanwal

Publisher:        

Sangam Publications

Language:         

Punjabi

Total Pages:      

367

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

Soorme ਸੂਰਮੇ

Soorme ਸੂਰਮੇ

Soorme [Novel] ਸੂਰਮੇ Book By: Jaswant Singh Kanwalਇਹ ਨਾਵਲ ਲੇਖਕ ਨੇ ਗਭਰੂਟਾਂ ਵਾਸਤੇ ਲਿਖਿਆ ਸੀ; ਜਿਸ ਦਾ ਸਮਾ..

$4.49

Jera ਜੇਰਾ

Jera ਜੇਰਾ

Jera [Novel] ਜੇਰਾ Book By: Jaswant Singh Kanwal ਇਸ ਨਾਵਲ ਵਿਚ ਇਕ ਘਰ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨ..

$3.99

Sur Saanjh ਸੁਰ ਸਾਂਝ

Sur Saanjh ਸੁਰ ਸਾਂਝ

Sur Saanjh [Novel] ਸੁਰ ਸਾਂਝ Book By: Jaswant Singh Kanwal ਇਸ ਨਾਵਲ ਵਿਚ ਲੇਖਕ ਨੇ ਇੰਗਲੈਂਡ ਵਿਚ ਮਿਲੇ ..

$4.99

Haani ਹਾਣੀ

Haani ਹਾਣੀ

Haani [Novel] ਹਾਣੀ Book By: Jaswant Singh Kanwal ਇਸ ਨਾਵਲ ਵਿਚ ਇੱਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ ਜੋ ਸਾ..

$5.99

Roop Dhara ਰੂਪ ਧਾਰਾ

Roop Dhara ਰੂਪ ਧਾਰਾ

Roop Dhara [Novel] ਰੂਪ ਧਾਰਾ Book By: Jaswant Singh Kanwal ਇਸ ਨਾਵਲ ਵਿਚ ਲੇਖਕ ਨੇ ਔਰਤ ਦੀ ਕਹਾਣੀ ਪੇਸ਼ ..

$8.49

Raat Baki Hai ਰਾਤ ਬਾਕੀ ਹੈ

Raat Baki Hai ਰਾਤ ਬਾਕੀ ਹੈ

Raat Baki Hai [Novel] ਰਾਤ ਬਾਕੀ ਹੈ Book By: Jaswant Singh Kanwal ਇਸ ਨਾਵਲ ਦਾ ਹੀਰੋ ਇੱਕ ਵਰਕਰ ਹੈ ।..

$5.99