• Soorme ਸੂਰਮੇ

Soorme ਸੂਰਮੇ

In Stock

  • $4.49


Tags: punjabi, book, novel, jaswant singh kanwal

Soorme [Novel] ਸੂਰਮੇ Book By: Jaswant Singh Kanwal


ਇਹ ਨਾਵਲ ਲੇਖਕ ਨੇ ਗਭਰੂਟਾਂ ਵਾਸਤੇ ਲਿਖਿਆ ਸੀ; ਜਿਸ ਦਾ ਸਮਾਂ ਸਤ ਅੱਠ ਹਜ਼ਾਰ ਸਾਲ ਪੁਰਾਣਾ ਮਿਥਿਆ ਸੀ । ਇਸ ਨਾਵਲ ਨੂੰ ਵੀ ਉਸ ਲੜੀ ਦਾ ਹੀ ਸਮਝਣਾ ਚਾਹੀਦਾ ਹੈ । ਇਸ ਨੂੰ ਬਾਰਾਂ ਚੌਦਾਂ ਵਰ੍ਹਿਆਂ ਦੇ ਬੱਚਿਆਂ ਵਾਸਤੇ ਉਸਾਰਿਆ ਹੈ । ਇਸ ਦਾ ਸਮਾਂ ਅੰਦਾਜ਼ੇ ਨਾਲ ਪੰਜ ਛੇ ਹਜ਼ਾਰ ਸਾਲ ਪੁਰਾਣਾ ਹੋ ਸਕਦਾ ਹੈ । ਮਨੁੱਖ ਦਾ ਸਮਾਜੀ ਵਿਕਾਸ ਧਰਤੀ ਉਤੇ ਇਕਸਾਰ ਨਹੀਂ ਹੋਇਆ । ਅੱਜ ਜਦੋਂ ਮਨੁੱਖ ਤਰੱਕੀ ਕਰ ਕੇ ਐਟਮ ਜੁਗ ਵਿਚ ਆ ਗਿਆ ਹੇ; ਦੂਜੇ ਪਾਸੇ ਪਿਛੜੇਪਨ ਦਾ ਇਹ ਹਾਲ ਐ ਕਿ ਨਿਉਗਿਨੀ ਅਤੇ ਅਫਰੀਕਾ ਦੇ ਬਹੁਤ ਸਾਰੇ ਜੰਗਲਾਂ ਵਿੱਚ ਕਬੀਲਿਆਂ ਦਾ ਹੀ ਜੁਗ ਚਲ ਰਿਹਾ ਹੈ । ਲੇਖਕ ਨੇ ਇਸ ਨਾਵਲ ਨੂੰ ਧਾਤ ਜੁਗ ਦੇ ਸ਼ੁਰੂ ਵਿਚ ਰੱਖਿਆ ਹੈ; ਜਦੋਂ ਲੋਹਾ ਪਿਘਲਾ ਕੇ ਨਿਖਾਰਿਆ ਨਹੀਂ ਗਿਆ ਸੀ । ਕੇਵਲ ਤਾਂਬੇ, ਪਿੱਤਲ ਤੇ ਰਲੀਆਂ ਮਿਲੀਆਂ ਧਾਤਾਂ ਦੇ ਹਥਿਆਰ, ਸੰਦ ਅਤੇ ਭਾਂਡੇ ਢਾਲੇ ਜਾਂਦੇ ਸਨ ।

This book contains many chapters which have been gracefully written in Punjabi. 

The physical appearance of this book is unique with an eye-catching graphic image. 

The Quality of paper used to print this book is premium, which ensures a rich and satisfying reading experience.


SPECIFICATION 

Author:              Jaswant Singh Kanwal

Publisher:   Sangam Publications

Language:          Punjabi

Total Pages:        96

Material:            Paper 


FEATURES: 

Premium Quality Paper

Easy to understand Language

Durable Cover

Vibrant Colored Cover

Attractive Font


Write a review

Note: HTML is not translated!
   Bad           Good

Related Products

Punjab Di Vangaar ਪੰਜਾਬ ਦੀ ਵੰਗਾਰ - Book By Dr. Jaswant Singh Kanwal

Punjab Di Vangaar ਪੰਜਾਬ ਦੀ ਵੰਗਾਰ - Book By Dr. Jaswant Singh Kanwal

Punjab Di Vangaar ਪੰਜਾਬ ਦੀ ਵੰਗਾਰ - Book By Dr. Jaswant Singh Kanwal This book is about politic..

$4.50

Civil Lines ਸਿਵਲ ਲਾਈਨਜ਼ - Book By Jaswant Singh Kanwal

Civil Lines ਸਿਵਲ ਲਾਈਨਜ਼ - Book By Jaswant Singh Kanwal

Civil Lines ਸਿਵਲ ਲਾਈਨਜ਼ - Book By Jaswant Singh Kanwal This book contains many chapters which ..

$6.49

Dhur Dargaah ਧੁਰ ਦਰਗਾਹ

Dhur Dargaah ਧੁਰ ਦਰਗਾਹ

Dhur Dargaah [My Life Experience] ਧੁਰ ਦਰਗਾਹ Book By: Jaswant Singh Kanwal ਇਹ ਪੁਸਤਕ ਜਸਵੰਤ ਸਿੰਘ ..

$7.99

Jera ਜੇਰਾ

Jera ਜੇਰਾ

Jera [Novel] ਜੇਰਾ Book By: Jaswant Singh Kanwal ਇਸ ਨਾਵਲ ਵਿਚ ਇਕ ਘਰ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨ..

$3.99

Sur Saanjh ਸੁਰ ਸਾਂਝ

Sur Saanjh ਸੁਰ ਸਾਂਝ

Sur Saanjh [Novel] ਸੁਰ ਸਾਂਝ Book By: Jaswant Singh Kanwal ਇਸ ਨਾਵਲ ਵਿਚ ਲੇਖਕ ਨੇ ਇੰਗਲੈਂਡ ਵਿਚ ਮਿਲੇ ..

$4.99

Haani ਹਾਣੀ

Haani ਹਾਣੀ

Haani [Novel] ਹਾਣੀ Book By: Jaswant Singh Kanwal ਇਸ ਨਾਵਲ ਵਿਚ ਇੱਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ ਜੋ ਸਾ..

$5.99

Lahu Di Lo ਲਹੂ ਦੀ ਲੋਅ

Lahu Di Lo ਲਹੂ ਦੀ ਲੋਅ

Lahu Di Lo [Novel] ਲਹੂ ਦੀ ਲੋਅ Book By: Jaswant Singh Kanwal ‘ਲਹੂ ਦੀ ਲੋਅ’ ਦਾ ਪਲਾਟ ਲੇਖਕ ਨੇ ਹਾਲਾਤ ..

$9.99

Roop Dhara ਰੂਪ ਧਾਰਾ

Roop Dhara ਰੂਪ ਧਾਰਾ

Roop Dhara [Novel] ਰੂਪ ਧਾਰਾ Book By: Jaswant Singh Kanwal ਇਸ ਨਾਵਲ ਵਿਚ ਲੇਖਕ ਨੇ ਔਰਤ ਦੀ ਕਹਾਣੀ ਪੇਸ਼ ..

$8.49

Raat Baki Hai ਰਾਤ ਬਾਕੀ ਹੈ

Raat Baki Hai ਰਾਤ ਬਾਕੀ ਹੈ

Raat Baki Hai [Novel] ਰਾਤ ਬਾਕੀ ਹੈ Book By: Jaswant Singh Kanwal ਇਸ ਨਾਵਲ ਦਾ ਹੀਰੋ ਇੱਕ ਵਰਕਰ ਹੈ ।..

$5.99

Taushali Di Hanso ਤੌਸ਼ਾਲੀ ਦੀ ਹੰਸੋ

Taushali Di Hanso ਤੌਸ਼ਾਲੀ ਦੀ ਹੰਸੋ

Taushali Di Hanso [Novel] ਤੌਸ਼ਾਲੀ ਦੀ ਹੰਸੋ Book By: Jaswant Singh Kanwal ਇਹ ਨਾਵਲ ‘ਤੌਸ਼ਾਲੀ ਦੀ ਹੰਸੋ..

$8.49

Ladha Pari Ne Chann Ujaar Vichon ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ…

Ladha Pari Ne Chann Ujaar Vichon ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ…

Ladha Pari Ne Chann Ujaar Vichon [Novel] ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ…Book By: Jaswant Singh Kanwal&..

$6.99

Roopmati ਰੂਪਮਤੀ

Roopmati ਰੂਪਮਤੀ

Roopmati [Novel] ਰੂਪਮਤੀ Book By: Jaswant Singh Kanwal ਇਸ ਨਾਵਲ ਰਾਹੀਂ ਲੇਖਕ ਨੇ ਰੂਪਮਤੀ ਦੀ ਕਹਾਣੀ ਪੇ..

$6.49

Sundraan ਸੁੰਦਰਾਂ

Sundraan ਸੁੰਦਰਾਂ

Sundraan [Novel] ਸੁੰਦਰਾਂ Book By: Jaswant Singh Kanwalਹੱਥਲਾ ਨਾਵਲ “ਸੁੰਦਰਾਂ” ਸਮੁੱਚੀ ਔਰਤ ਮਜਲੂਮ ਜਮਾਤ ਤੇ..

$6.50

Moomal ਮੂਮਲ

Moomal ਮੂਮਲ

Moomal [Novel] ਮੂਮਲ Book By: Jaswant Singh Kanwalਇਸ ਨਾਵਲ ਰਾਹੀਂ ਲੇਖਕ ਨੇ ਮੂਮਲ ਦੀ ਕਹਾਣੀ ਪੇਸ਼ ਕੀਤੀ ਹੈ ਜੋ..

$4.99

Anean Chon Uthho Soorma ਐਨਿਆਂ ‘ਚੋਂ ੳੱਠੋ ਸੂਰਮਾ

Anean Chon Uthho Soorma ਐਨਿਆਂ ‘ਚੋਂ ੳੱਠੋ ਸੂਰਮਾ

Anean Chon Uthho Soorma [Novel] ਐਨਿਆਂ ‘ਚੋਂ ੳੱਠੋ ਸੂਰਮਾ Book By: Jaswant Singh Kanwalਲੋਕਾਂ ਨੂੰ ਰਾਜਨੀਤ..

$6.99

Devdas ਦੇਵਦਾਸ

Devdas ਦੇਵਦਾਸ

Devdas [Novel] ਦੇਵਦਾਸ Book By: Jaswant Singh Kanwal‘ਦੇਵਦਾਸ’ ਬੰਗਲਾ ਵਿਚ ਅਮਰ ਰਚਨਾ ਮੰਨੀ ਜਾਂਦੀ ਹੈ । ਇਸ ..

$2.99

Pali ਪਾਲੀ

Pali ਪਾਲੀ

Pali [Novel] ਪਾਲੀ Book By: Jaswant Singh Kanwalਇਹ ਨਾਵਲ ਲੇਖਕ ਦੇ ਜੀਵਨ ਵਿਚੋਂ ਉਗਿਆ ਲਗਦਾ ਹੈ, ਇਸ ਦੀ ਹਰ ਸ਼ਾ..

$4.99

Manukhhta ਮਨੁੱਖਤਾ

Manukhhta ਮਨੁੱਖਤਾ

ਕੰਵਲ ਨੇ ਇਸ ਨਾਵਲ ਵਿਚ ਇਹ ਦਰਸਾਇਆ ਹੈ ਕਿ ਜਕੜਬੰਦ ਦੀਆਂ ਸੰਗਲੀਆਂ ਮਜ਼ਬੂਤ ਤਾਂ ਹਨ ਪਰ ਜੇਕਰ ਇਹਨਾਂ ਨੂੰ ਤੋੜਨ ਵਾਸਤੇ ਇ..

$6.49

Moura ਮੋੜਾ

Moura ਮੋੜਾ

Moura [Novel] ਮੋੜਾ Book By: Jaswant Singh Kanwal‘ਮੋੜਾ’ ਜਸਵੰਤ ਸਿੰਘ ਕੰਵਲ ਦਾ ਸ਼ਾਹਕਾਰ ਨਾਵਲ ਹੈ ।This boo..

$6.49

Sach Nu Fansi ਸੱਚ ਨੂੰ ਫਾਂਸੀ

Sach Nu Fansi ਸੱਚ ਨੂੰ ਫਾਂਸੀ

Sach Nu Fansi [Novel] ਸੱਚ ਨੂੰ ਫਾਂਸੀ Book By: Jaswant Singh Kanwalਇਸ ਨਾਵਲ ਦਾ ਨਾਇਕ ‘ਕੰਵਰ’ ਜੋ ਸੱਚਾ ਤ..

$6.50

Puranmashi ਪੂਰਨਮਾਸ਼ੀ

Puranmashi ਪੂਰਨਮਾਸ਼ੀ

Puranmashi [Novel] ਪੂਰਨਮਾਸ਼ੀ Book By: Jaswant Singh KanwalThis book contains many chapters which h..

$6.49