Steek Barah Maha ਸਟੀਕ ਬਾਰਹਮਾਹ
- Brands Singh Brothers
- Product Code:9788172053550
- Aisle: 40
In Stock
-
$0.99
Tags: Punjabi, Book, Joginder Singh Talwara
Steek Barahmah [Rag
manjh Te Tukhari] ਸਟੀਕ
ਬਾਰਹਮਾਹ
[ਰਾਗੁ ਮਾਂਝ ਤੇ ਤੁਖਾਰੀ] Book By: Joginder
Singh Talwara (Bhai)
‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ
‘ਬਾਰਹ ਮਾਹਾ’ ਨਾਂ
ਥੱਲੇ ਦੋ ਬਾਣੀਆਂ ਦਰਜ ਹਨ – ਇਕ ਮਾਂਝ ਰਾਗ ਵਿਚ ‘ਗੁਰੂ ਅਰਜਨ ਦੇਵ ਜੀ’ ਦੀ
ਅਤੇ ਦੂਜੀ ਤੁਖਾਰੀ ਰਾਗ ਵਿਚ ‘ਗੁਰੂ ਨਾਨਕ ਦੇਵ ਜੀ ਦੀ । ਜੇ ‘ਬਾਰਹ ਮਾਹਾ’ ਵਿਚ
ਬਾਰਾਂ ਮਹੀਨਿਆਂ ਰਾਹੀਂ ਚਿੰਤਨ ਕਰਦਿਆਂ ਜੀਵਨ ਦੀ ਸਫਲਤਾ ਨੂੰ ਦਰਸਾਇਆ ਹੈ ਤਾਂ ‘ਦਿਨ ਰੈਣਿ’ ਦੀ
ਮਹੱਤਤਾ ਦੱਸਦਿਆਂ ਗੁਰ-ਉਪਦੇਸ਼ ਅੰਕਿਤ ਹੈ । ਗੱਲ ਕੀ – ਹਰ ਤਰ੍ਹਾਂ ਨਾਲ, ਹਰ ਪੱਖ ਤੋਂ ਜੀਵ ਦੇ ਤਨ,
ਮਨ ਅਤੇ ਆਤਮਾ ਨੂੰ ਟੁੰਬ ਕੇ ਪ੍ਰਭੂ-ਯਾਦ ਵਿਚ ਜੋੜਨ ਦਾ ਜਤਨ ਕੀਤਾ ਗਿਆ ਹੈ ।
This book contains many chapters which
have been gracefully written in Punjabi.
The physical appearance of this book
is unique with an eye-catching graphic image.
The Quality of paper used to print
this book is premium, which ensures a rich and satisfying reading experience.
SPECIFICATION
Author:
|
Bhai Joginder Singh Talwara |
Publisher:
|
Singh Brothers |
Language:
|
Punjabi |
Total Pages:
|
79 |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font