Tau Kyon Murgi Maare? ਤਉ ਕਿਉ ਮੁਰਗੀ ਮਾਰੈ ?

In Stock

  • $0.99


Tags: Punjabi, Book, Joginder Singh Talwara

Tau Kyon Murgi Maare? ਤਉ ਕਿਉ ਮੁਰਗੀ ਮਾਰੈ ? Book By: Joginder Singh Talwara (Bhai)

‘ਮਾਸ ਖਾਣ ਸੰਬੰਧੀ ਸਾਰੇ ਸੰਸਾਰ ਉਤੇ ਅਤੇ ਤਕਰੀਬਨ ਸਾਰੇ ਧਰਮਾਂ ਵਿਚ ਉਨ੍ਹਾਂ ਦੇ ਧਾਰਨੀ ਮਨੁੱਖਾਂ ਅੰਦਰ ਪਰਸਪਰ ਮਤ ਦਾ ਵਖੇਵਾਂ ਹੈ, ਕੁਝ ਵਿਅਕਤੀ ਮਾਸ ਖਾਣ ਦੇ ਹੱਕ ਵਿਚ ਹਨ ਅਤੇ ਕੁਝ ਇਸ ਦੇ ਵਿਰੋਧੀ । ਆਮ ਮਨੁੱਖ ਮਾਸ ਦੇ ਹੱਕ ਵਿਚ ਜਾਂ ਵਿਰੋਧ ਵਿਚ ਨਿਜੀ ਮੰਤਕ ਤੋਂ ਕੰਮ ਲੈਂਦੇ ਹਨ । ਸਿੱਖ ਧਰਮ ਵਿਚ ਵੀ ਦਲੀਲ ਜਾਂ ਮੰਤਕ ਦੀ ਕਦਰ-ਕੀਮਤ ਤਾਂ ਅਵੱਸ਼ ਹੈ; ਪਰ ਤਾਂ, ਜੇਕਰ ਇਹ ਦਲੀਲ ‘ਗੁਰਮਤਿ ਉੱਤੇ ਅਧਾਰਤ ਹੋਵੇ । ਕਿਸੇ ਵੀ ਮਸਲੇ ਸੰਬੰਧੀ ਅਗਵਾਈ ਪ੍ਰਾਪਤ ਕਰਨ ਲਈ ਇਕੋ ਇਕ ਮੁਸਤਨਿਦ ਲਿਖਤ ਗੁਰਬਾਣੀ ਹੈ, ਜੋ ਗੁਰਮਤਿ ਨੂੰ ਸਹੀ ਰੂਪ ਵਿਚ ਨਿਰੂਪਣ ਕਰਦੀ ਹੈ । ਇਤਿਹਾਸ ਤੋਂ ਵੀ ਵਖ ਵਖ ਮਸਲਿਆਂ ਸੰਬੰਧੀ ਸੇਧ ਮਿਲਦੀ ਹੈ । ਖਾਲਸਾ ਰਹਿਤ ਸੰਬੰਧੀ ਰਹਿਤਨਾਮੇ ਵਿਸ਼ੇਸ਼ ਤੌਰ ਤੇ ਅਗਵਾਈ ਦੇ ਸੋਮੇ ਹਨ, ਪਰ ਮੁਸ਼ਕਲ ਇਹ ਹੈ ਕਿ ਉਪਲੱਬਧ ਇਤਿਹਾਸਕ ਗ੍ਰੰਥਾਂ ਅਤੇ ਰਹਿਤਨਾਮਿਆਂ ਵਿਚ ਪਰਸਪਰ ਵਿਰੋਧੀ ਮਸਲਾ ਬਹੁਤ ਹੈ । ਸੋ, ਜਿਥੇ ਕਿਸੇ ਮਸਲੇ ਸੰਬੰਧੀ ਗੁਰਬਾਣੀ, ਇਤਿਹਾਸ ਅਤੇ ਰਹਿਤਨਾਮੇ, ਇਹਨਾਂ ਤਿੰਨਾਂ ਵਿਚ ਪਰਸਪਰ ਮਤ-ਭੇਦ ਪਰਗਟ ਹੁੰਦਾ ਹੋਵੇ ਤਾਂ ਉਥੇ ਨਿਰਸੰਦੇਹ ਗੁਰਬਾਣੀ ਦਾ ਫੁਰਮਾਨ ਹੀ ਸਹੀ ਸਮਝਿਆ ਜਾ ਸਕਦਾ ਹੈ । ਇਸ ਕਿਤਾਬ ਵਿਚ ਤਲਵਾੜਾ ਜੀ ਨੇ ਪ੍ਰਰਤਨਿਕ ਸਰੋਤਾਂ ਦੇ ਅਧਾਰ ਤੇ ਸਾਬਤ ਕੀਤਾ ਹੈ ਕਿ ਗੁਰਬਾਣੀ ਜੀਵਨ-ਨਰਬਾਹ ਲਈ ਅਤੇ ਨਾਮ ਜਪ ਕੇ ਜੀਵਨ ਸਫਲ ਕਰਨ ਲਈ ਅੰਨ-ਭੋਜਨ ਖਾਣ ਦੀ ਆਗਿਆ ਦੇਂਦੀ ਹੈ , ਪਰ ਜੀਭ ਦੇ ਚਸਕੇ ਅਧੀਨ ਜੀਵਾਂ ਦਾ ਗਲਾ ਵੱਢ ਕੇ ਮਾਸ-ਭੋਜਨ ਖਾਣ ਦੀ ਮਨਾਹੀ ਕਰਦੀ ਹੈ ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Bhai Joginder Singh Talwara

Publisher:        

Singh Brothers

Language:         

Punjabi

Total Pages:      

64

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Write a review

Note: HTML is not translated!
   Bad           Good

Related Products

Jaitsari Ki Vaar Ate Vaar Maaru Dakhne Steek ਜੈਤਸਰੀ ਕੀ ਵਾਰ ਅਤੇ ਵਾਰ ਮਾਰੂ ਡਖਣੇ ਸਟੀਕ

Jaitsari Ki Vaar Ate Vaar Maaru Dakhne Steek ਜੈਤਸਰੀ ਕੀ ਵਾਰ ਅਤੇ ਵਾਰ ਮਾਰੂ ਡਖਣੇ ਸਟੀਕ

Jaitsari Ki Vaar Ate Vaar Maaru Dakhne Steek ਜੈਤਸਰੀ ਕੀ ਵਾਰ ਅਤੇ ਵਾਰ ਮਾਰੂ ਡਖਣੇ ਸਟੀਕ Book By: Joginder..

$1.99

Sloak Sehaskrti te Gatha Steek

Sloak Sehaskrti te Gatha Steek

Sloak Sehaskrti te Gatha Steek..

$1.49

Bavan Akhari Steek ਬਾਵਨ ਅਖਰੀ ਸਟੀਕ

Bavan Akhari Steek ਬਾਵਨ ਅਖਰੀ ਸਟੀਕ

Bavan Akhari Steek ਬਾਵਨ ਅਖਰੀ ਸਟੀਕ Book By: Joginder Singh Talwara (Bhai)ਇਸ ਪੁਸਤਕ ਵਿਚ ‘ਬਾਵਨ ਅਖਰੀ’ ਗ..

$1.49

Ramkli Ki WarTeBasantKiWar

Ramkli Ki WarTeBasantKiWar

Ramkli Ki WarTeBasantKiWar..

$0.99

Bhattan De Swaviye Steek ਭੱਟਾਂ ਦੇ ਸਵਈਏ ਸਟੀਕ

Bhattan De Swaviye Steek ਭੱਟਾਂ ਦੇ ਸਵਈਏ ਸਟੀਕ

Bhattan De Swaviye Steek ਭੱਟਾਂ ਦੇ ਸਵਈਏ ਸਟੀਕ Book By: Joginder Singh Talwara (Bhai) ਇਸ ਪੁਸਤਕ ਵਿ..

$2.49

Sri Guru Granth Sahib Bodh Part 2 – Gurbani Ucharan ਗੁਰਬਾਣੀ ਉਚਾਰਣ

Sri Guru Granth Sahib Bodh Part 2 – Gurbani Ucharan ਗੁਰਬਾਣੀ ਉਚਾਰਣ

Sri Guru Granth Sahib Bodh Part 2 – Gurbani Ucharan [An introduction to the pronunciation of the S..

$2.99

Jiwan Katha Sri Guru Amar Das Ji ਜੀਵਨ ਗਾਥਾ ਸ੍ਰੀ ਗੁਰੂ ਅਮਰਦਾਸ ਜੀ

Jiwan Katha Sri Guru Amar Das Ji ਜੀਵਨ ਗਾਥਾ ਸ੍ਰੀ ਗੁਰੂ ਅਮਰਦਾਸ ਜੀ

Jiwan Katha Sri Guru Amar Das Ji ਜੀਵਨ ਗਾਥਾ ਸ੍ਰੀ ਗੁਰੂ ਅਮਰਦਾਸ ਜੀ Book By: Joginder Singh Talwara (Bh..

$1.99

Steek Barah Maha ਸਟੀਕ ਬਾਰਹਮਾਹ

Steek Barah Maha ਸਟੀਕ ਬਾਰਹਮਾਹ

Steek Barahmah [Rag manjh Te Tukhari] ਸਟੀਕ ਬਾਰਹਮਾਹ [ਰਾਗੁ ਮਾਂਝ ਤੇ ਤੁਖਾਰੀ] Book By: Joginder Singh..

$0.99