Taushali Di Hanso ਤੌਸ਼ਾਲੀ ਦੀ ਹੰਸੋ
- Brands Sangam Publications
- Product Code:9789382011163
- Aisle: 42
In Stock
-
$8.49
Tags: punjabi, book, novel, jaswant singh kanwal
Taushali Di Hanso
[Novel] ਤੌਸ਼ਾਲੀ ਦੀ ਹੰਸੋ Book By: Jaswant Singh Kanwal
ਇਹ ਨਾਵਲ ‘ਤੌਸ਼ਾਲੀ ਦੀ ਹੰਸੋ’ ਵੀ ਕਾਲਿੰਗਾ ਦੇ ਪੁਰਾਤੱਤਵ
ਖੰਡਰਾਂ ਵਿਚੋਂ ਭਾਲੀ ਇੱਕ ਕਲਾ ਮੂਰਤੀ ਹੈ; ਆਪਣੇ ਜੁੱਗ ਦੀ ਆਤਮਾ । ਇਸ ਨਾਵਲ ਦੀ ਪ੍ਰਿਸ਼ਟ ਭੂੰਮੀ
ਤੇਈ ਸੌ ਸਾਲ ਪੁਰਾਣੀ ਹੈ; ਪਰ ਇਹ ਇਤਿਹਾਸ ਨਹੀਂ । ਕੁੱਝ ਗੱਲਾਂ ਸੁਤੇ-ਸਿੱਧ ਹੀ ਤਾਰੀਖ ਨਾਲ ਮੇਲ
ਖਾ ਗਈਆਂ ਹੋਣ, ਵੱਖਰੀ ਗੱਲ ਹੈ । ਅਸ਼ੋਕ, ਉਪਾਗੁਪਤਾ ਤੇ ਕਾਰੂਬਾਕੀ ਤੋਂ ਬਿਨਾ ਸਾਰੇ ਪਾਤਰ ਲੇਖਕ ਦੀ
ਕਲਪਨਾ ਨੇ ਖੜ੍ਹੇ ਕੀਤੇ ਹਨ । ਕਾਲਿੰਗਾ ਦੀ ਰਾਜਧਾਨੀ ਤੌਸ਼ਾਲੀ ਨੂੰ ਸਮਰਾਟ ਅਸ਼ੋਕ ਨੇ ਬਰਬਾਦ ਕਰ ਦਿੱਤਾ
। ਪਰ ਕਾਲਿੰਗਾ ਵਾਸੀ ਤਸੀਹੇ ਸਹਿੰਦੇ ਮਰਨੀ ਮਰ ਗਏ , ਉਹਨਾਂ ਉਸ ਦੀ ਈਨ ਨਹੀਂ ਮੰਨੀ । ਅਸ਼ੋਕ ਵਾਹ
ਜਹਾਨ ਦੀ ਲਾ ਕੇ ਅਧੀਕਾਰੀਆਂ ਤਾਂ ਕੀ ਜਨਸਾਧਾਰਣ ਵਿਚੋਂ ਵੀ ਗਦਾਰ ਨਾ ਲੱਭ ਸਕਿਆ । ਰਾਜ ਨਿਰਤਕੀ ਹੰਸੋ
ਦੇ ਕਰਤੱਵ ਚਰਿੱਤਰ ਨੇ ਅਸ਼ੋਕ ਦੀ ਧੁਰ ਆਤਮਾ ਨੂੰ ਕੰਬਣੀਆਂ ਛੇੜ ਦਿੱਤੀਆਂ । ਉਹ ਹੰਸੋ ਸਾਹਮਣੇ ਜਿਤ
ਕੇ ਵੀ ਹਾਰ ਗਿਆ ਸੀ, ਅਸਲ ਵਿਚ ‘ਤੌਸ਼ਾਲੀ ਦੀ ਹੰਸੋ’ ਨਾਵਲ ਹਿੰਸਾ ਉੱਤੇ ਅਹਿੰਸਾ ਦੀ
ਜਿੱਤ ਹੈ । ਆਪਣੇ ਕੌਮੀ ਘਰ ਦੀ ਰੱਖਿਆ ਲਈ ਸ਼ਹੀਦ ਹੋਣ ਵਾਲੇ ਬਹਾਦਰ ਸੂਰਮਿਆਂ ਨੂੰ ਲੇਖਕ ਆਪਣੇ ਦਿਲ
ਦੇ ਲਹੂਦਾ ਅਰਘ ਪੇਸ਼ ਕੀਤਾ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author:
|
Jaswant Singh Kanwal |
Publisher:
|
Sangam Publications |
Language:
|
Punjabi |
Total Pages:
|
239 |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font