Vatavarni Pardushan ਵਾਤਾਵਰਣੀ ਪ੍ਦੂਸ਼ਣ Book By: D.P. Singh (Dr.)

In Stock

  • $4.99


Tags: Book, Punjabi, Sikhism, Sikh, D.P. Singh, Environment, Pollution

Vatavarni Pardushan [Environmental Pollution] ਵਾਤਾਵਰਣੀ ਪ੍ਦੂਸ਼ਣ Book By: D.P. Singh (Dr.)

 

‘ਵਾਤਾਵਰਣੀ ਪ੍ਰਦੂਸ਼ਣ ਪੁਸਤਕ ਵਿਚ ਵਾਤਾਵਰਣ ਦੇ ਵਿਭਿੰਨ ਪੱਖਾਂ ਬਾਰੇ 39 ਲੇਖ ਹਨ । ਇਸ ਪੁਸਤਕ ਦੇ ਦੋ ਮੁੱਖ ਭਾਗ ਹਨ । ਪਹਿਲੇ ਭਾਗ ਵਿਚ ਵਾਤਾਵਰਣ ਦੇ ਮੱਹਤਵ, ਇਸ ਦੇ ਮਨੁੱਖ ਨਾਲ ਸੰਬੰਧ, ਪ੍ਰਦੂਸ਼ਣ ਦੀ ਪਰਿਭਾਸ਼ਾ, ਕਾਰਨ, ਕਿਸਮਾਂ, ਪ੍ਰਭਾਵ, ਰੋਕਥਾਮ ਤੇ ਇਸ ਨਾਲ ਜੁੜੇ ਰਾਸ਼ਟਰੀ, ਅੰਤਰ-ਰਾਸ਼ਟਰੀ ਮਸਲਿਆਂ ਬਾਰੇ 30 ਨਿਬੰਧ ਹਨ । ਦੂਜੇ ਭਾਗ ਵਿਚ ਨੌ ਨਿਬੰਧ ਹਨ ਜਿਸ ਵਿਚ ਪੰਜਾਬ ਰਾਜ ਦੇ ਵਾਤਾਵਰਣੀ ਹਾਲਾਤ ਦਾ ਵਰਨਣ ਕਰਨ ਦੇ ਨਾਲ-ਨਾਲ, ਇਨ੍ਹਾਂ ਦੇ ਸੁਧਾਰ ਲਈ ਅਤੇ ਰਾਜ ਦੇ ਵਾਤਾਵਰਣ ਦੇ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਸੁਯੋਗ ਹੱਲ ਸੁਝਾਏ ਗਏ ਹਨ ।

This book contains 39 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Dr. D.P. Singh

Publisher:                     Singh Brothers

Language:                     Punjabi

Total Pages:                 238 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

C. V. Raman ਸੀ.ਵੀ.ਰਮਨ Book By: D.P. Singh (Dr.)

C. V. Raman ਸੀ.ਵੀ.ਰਮਨ Book By: D.P. Singh (Dr.)

C. V. Raman [Life and Achievements] ਸੀ.ਵੀ.ਰਮਨ Book By: D.P. Singh (Dr.) ਪ੍ਰੋ. ਰਮਨ ਨੇ ਭੌਤਿਕ ਵਿਗ..

$0.99

Dharam Ate Vigyan ਧਰਮ ਅਤੇ ਵਿਗਿਆਨ Book By: D.P. Singh (Dr.)

Dharam Ate Vigyan ਧਰਮ ਅਤੇ ਵਿਗਿਆਨ Book By: D.P. Singh (Dr.)

Dharam Ate Vigyan [A Compilation of Articles on Sikh Faith and Science] ਧਰਮ ਅਤੇ ਵਿਗਿਆਨ [ਸਿੱਖ ਧਰਮ ਅ..

$3.49

Bhawikh Di Pairh ਭਵਿੱਖ ਦੀ ਪੈੜ Book By: D.P. Singh (Dr.)

Bhawikh Di Pairh ਭਵਿੱਖ ਦੀ ਪੈੜ Book By: D.P. Singh (Dr.)

Bhawikh Di Pairh [Footprints of the Future] [An Anthology of Science Fiction-Stories] ਭਵਿੱਖ ਦੀ ਪੈੜ..

$3.99