Dadha Devta ਡਾਢਾ ਦੇਵਤਾ Book By: Khoji Kafir

In Stock

  • $4.99


Tags: Book, Punjabi, Khoji Kafir, Canada, Punjab, Sikh, Sikhvirasat, Sikhism

Dadha Devta ਡਾਢਾ ਦੇਵਤਾ Book By: Khoji Kafir

 

ਡਾਢਾ ਦੇਵਤਾ ਕਹਾਣੀਆਂ ’ਚ ਖੋਜੀ ਕਾਫ਼ਿਰ ਨੇ, ਪਹਿਲਾਂ ਵਾਂਙ ਈ, ਮੁਖ਼ਤਲਿਫ਼ ਵਿਸ਼ਿਆਂ ਨੂੰ ਕਲਾਤਮਿਕ ਖ਼ੁਰਦਬੀਨੀ ਜੁਗਤ ਨਾਲ ਬੜੇ ਪ੍ਰਭਾਵੀ ਅੰਦਾਜ਼ ’ਚ ਚਿੱਤਰੀਐ; ਲੇਖਕ ਦੀ ਕਲਮੀ ਨਸ਼ਤਰ ਔਰਤ-ਮਰਦ (ਖ਼ਾਸ ਕਰਕੇ ਔਰਤ) ਦੀ ਬੇਲਗਾਮ ਅਤ੍ਰਿਪਤ ਜਿਨਸੀ ਮਨੋਬਿਰਤੀ ਔਰ ਮਨਫ਼ੀ ਵਿਹਾਰ ਨੂੰ, ਪਿਆਜ਼ ਦੇ ਛਿਲਕੀਆਂ ਵਾਂਙਰ, ਨਿੱਡਰ ਬੇਬਾਕੀ ਨਾਲ ਉਧੇੜਦੀ ਹੋਈ ਵੀ ਅਸ਼ਲੀਲਤਾ ਤੋਂ ਸੰਜਮ ਕਰੀ ਰੱਖਦੀ ਆ; ਵੈਸੇ ਝੀਥਾਂ ਰਾਹੀ ਨਫ਼ਸੀ ਝਾਕੀਆਂ ਤੱਕੀਆਂ ਵੀ ਜਾ ਸਕਦੀਆਂ ਨੇ । ਮਰਦ/ਔਰਤ ਵੱਲੋਂ ਕਾਦਰ ਕੁਦਰਤਿ ਦੇ ਬਖ਼ਸ਼ੇ ਕੀਮਤੀ ‘ਪ੍ਰਾਈਵੇਟ ਖ਼ਜ਼ਾਨੇ ਨੂੰ ਨੁਮਾਇਸ਼ੀ ਮੌਡਰੈਨੇਟੀ ਲਈ, ਸਸਤੀ ਤੇ ਨਫ਼ਸੀ ਜੀਵਨ-ਸ਼ੈਲੀ ਦਾ ਸੰਦ ਬਣਾਉਣ ਉੱਤੇ ਖੋਜੀ ਕਾਫ਼ਿਰ ਆਪਣੀਆਂ ਕਹਾਣੀਆਂ ’ਚ ਬੇਲਿਹਾਜ ਚੋਟ ਦਰ ਚੋਟ ਕਰਦਾ ਚਲੇ ਜਾਂਦੈ । ਖੋਜੀ ਕਾਫ਼ਿਰ ਖੁੱਲ੍ਹ-ਖਲਾਸੀ ਪੱਛਮੀ ਮਾਨਸਿਕਤਾ ਨੂੰ, ਸਣੇ ਓਥੇ ਦੇ ਅਜੇਹੀ ਤਮ੍ਹਾ ਵਾਲੇ ਪੰਜਾਬੀ ਪਾਤਰਾਂ, ਵਿਅੰਗਮਈ ਦਿਲਚਸਪ ਰੰਗ ’ਚ ਪੇਸ਼ ਕਰਨ ਦੀ ਖ਼ੂਬ ਮੁਹਾਰਤ ਰੱਖਦੈ ।

This book contains 15 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Khoji Kafir

Publisher:                     Singh Brothers

Language:                     Punjabi

Total Pages:                 144 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 


Write a review

Note: HTML is not translated!
   Bad           Good

Related Products

Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir

Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir

Jangnama - Jang Hind Punjab ਜੰਗਨਾਮਾ - ਜੰਗ ਹਿੰਦ ਪੰਜਾਬ Book By: Khoji Kafir  This book contains..

$2.49

Lashan Bol Paiyan ਲਾਸ਼ਾਂ ਬੋਲ ਪਈਆਂ Book By: Khoji Kafir

Lashan Bol Paiyan ਲਾਸ਼ਾਂ ਬੋਲ ਪਈਆਂ Book By: Khoji Kafir

Lashan Bol Paiyan(Single - Collection)(A Collection of One Act Plays) ਲਾਸ਼ਾਂ ਬੋਲ ਪਈਆਂ Book By: Khoj..

$2.99

Gorri Dharti De Afsane ਗੋਰੀ ਧਰਤੀ ਦੇ ਅਫ਼ਸਾਨੇ Book By: Khoji Kafir

Gorri Dharti De Afsane ਗੋਰੀ ਧਰਤੀ ਦੇ ਅਫ਼ਸਾਨੇ Book By: Khoji Kafir

Gorri Dharti De Afsane [A Collection of Punjabi Short Stories] ਗੋਰੀ ਧਰਤੀ ਦੇ ਅਫ਼ਸਾਨੇ Book By: K..

$6.99

Delhi De Jetu Singh Soorme ਦਿੱਲੀ ਦੇ ਜੇਤੂ ਸਿੰਘ ਸੂਰਮੇ Book By: Khoji Kafir

Delhi De Jetu Singh Soorme ਦਿੱਲੀ ਦੇ ਜੇਤੂ ਸਿੰਘ ਸੂਰਮੇ Book By: Khoji Kafir

Dilli/Delhi De Jetu Singh Soorme [A Collection of One Act Plays] ਦਿੱਲੀ ਦੇ ਜੇਤੂ ਸਿੰਘ ਸੂਰਮੇ Book By:..

$2.99

Chhinaran ਛਿਨਾਰਾਂ Book By: Khoji Kafir

Chhinaran ਛਿਨਾਰਾਂ Book By: Khoji Kafir

Chhinaran(A Collection of Punjabi Short Stories) ਛਿਨਾਰਾਂ Book By: Khoji Kafir   ਇਸ ਕਹਾਣ..

$3.99

Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir

Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir

Siron Sakhane Lok ਸਿਰੋਂ ਸੱਖਣੇ ਲੋਕ Book By: Khoji Kafir   ਸਿਰੋਂ ਸੱਖਣੇ ਲੋਕ ’ਚ ਖੋਜੀ ਕਾਫ਼..

$5.49

Reshmi Khaffan ਹੇਸ਼ਮੀ ਖੱਫਣ Book By: Khoji Kafir

Reshmi Khaffan ਹੇਸ਼ਮੀ ਖੱਫਣ Book By: Khoji Kafir

Reshmi Khaffan (A Collection of Punjabi Short Stories) ਹੇਸ਼ਮੀ ਖੱਫਣ Book By: Khoji Kafir  ‘ਰੇਸ਼ਮੀ..

$4.99

Khet Jo Mandio Soorma

Khet Jo Mandio Soorma

Khet Jo Mandio Soorma..

$3.49

Jatt Kafir Dinda Matt ਜੱਟ ਕਾਫ਼ਿਰ ਦਿੰਦਾ ਮਤਿ Book By: Khoji Kafir

Jatt Kafir Dinda Matt ਜੱਟ ਕਾਫ਼ਿਰ ਦਿੰਦਾ ਮਤਿ Book By: Khoji Kafir

Jatt Kafir Dinda Matt (Punjabi Poetry) ਜੱਟ ਕਾਫ਼ਿਰ ਦਿੰਦਾ ਮਤਿ Book By: Khoji Kafir  This book co..

$4.99

Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir

Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir

Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir ਇਹ ਪੁਸਤਕ ਖੋਜੀ ਕਾਫ਼ਿਰ..

$2.99

Nihakke Doshi ਨਿਹੱਕੇ ਦੋਸ਼ੀ Book By: Khoji Kafir

Nihakke Doshi ਨਿਹੱਕੇ ਦੋਸ਼ੀ Book By: Khoji Kafir

Nihakke Doshi ਨਿਹੱਕੇ ਦੋਸ਼ੀ Book By: Khoji Kafir  ਨਿਹੱਕੇ ਦੋਸ਼ੀ ਪੁਸਤਕ ਵਿਚ ਖੋਜੀ ਕਾਫਿਰ ਦੀਆਂ 11 ਕਹਾਣੀ..

$2.99

Aadatnama ਆਦਤਨਾਮਾ Book By: Khoji Kafir

Aadatnama ਆਦਤਨਾਮਾ Book By: Khoji Kafir

Aadatnama ਆਦਤਨਾਮਾ Book By: Khoji Kafir  ਇਸ ਪੁਸਤਕ ਵਿਚ ਉਠਾਏ ਨੁੱਕਤਿਆਂ ਦੇ ਮੱਦੇਨਜ਼ਰ, ਅੱਖਾਂ ਉਘੇੜ ਕੇ, ..

$2.99

Doabiay Babbar Yodhe ਦੁਆਬੀਏ ਬੱਬਰ ਯੋਧੇ Book By: Khoji Kafir

Doabiay Babbar Yodhe ਦੁਆਬੀਏ ਬੱਬਰ ਯੋਧੇ Book By: Khoji Kafir

Doabiay Babbar Yodhe ਦੁਆਬੀਏ ਬੱਬਰ ਯੋਧੇ Book By: Khoji Kafir  ਦੁਆਬੇ ਦੀ ਧਰਤੀ ’ਤੇ 1921-46 ਦੌਰਾਨ ਚ..

$2.99

Chamatkaari Canada ਚਮਤਕਾਰੀ ਕੈਨੇਡਾ Book By: Khoji Kafir

Chamatkaari Canada ਚਮਤਕਾਰੀ ਕੈਨੇਡਾ Book By: Khoji Kafir

Chamatkaari Canada (A Brief Sketch of Social, Cultural, Political and Economic Scenario of Canada ..

$8.49

Kiven Bhuliye `84 Nu! ਕਿਵੇਂ ਭੁੱਲੀਏ ‘84 ਨੂੰ! Book By: Khoji Kafir

Kiven Bhuliye `84 Nu! ਕਿਵੇਂ ਭੁੱਲੀਏ ‘84 ਨੂੰ! Book By: Khoji Kafir

Kiven Bhuliye `84 Nu! [Atte Hor Lekh: Critical Views On Sikh Issues & Concerns] ਕਿਵੇਂ ਭੁੱਲੀਏ ‘..

$5.49

Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book By: Khoji Kafir

Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book By: Khoji Kafir

Manukhi Hakkan Da Masiha Justice Ajit Singh Bains ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ Book ..

$3.99

Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir

Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir

Rang - Brangey Lahu ਰੰਗ-ਬਿਰੰਗੇ ਲਹੂ Book By: Khoji Kafir  ਖੋਜੀ ਕਾਫ਼ਿਰ ਦੀਆਂ ਇਹ ਕਹਾਣੀਆਂ ਜ਼ਿੰਦਗੀ ਦ..

$3.99

Turish Bebakian ਤੁਰਸ਼ ਬੇਬਾਕੀਆਂ Book By: Khoji Kafir

Turish Bebakian ਤੁਰਸ਼ ਬੇਬਾਕੀਆਂ Book By: Khoji Kafir

Turish Bebakian ਤੁਰਸ਼ ਬੇਬਾਕੀਆਂ Book By: Khoji Kafir   ਤੁਰਸ਼ ਬੇਬਾਕੀਆਂ ਵੱਖ ਵੱਖ ਸੱਤ ਕਾਵਿ-ਵ..

$3.99

Talakh Boliyan ਤਲਖ਼ ਬੋਲੀਆਂ Book By: Khoji Kafir

Talakh Boliyan ਤਲਖ਼ ਬੋਲੀਆਂ Book By: Khoji Kafir

Talakh Boliyan (Satirical Poetry) ਤਲਖ਼ ਬੋਲੀਆਂ Book By: Khoji Kafir   ਇਸ ਪੁਸਤਕ ਵਿਚ ਮਸਲਿਆਂ..

$2.99

Chhari Ghori Da Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir

Chhari Ghori Da Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir

Chhari Ghori Da Janaza ਛੜੀ ਘੋੜੀ ਦਾ ਜਨਾਜ਼ਾ Book By: Khoji Kafir 12 ਮੌਲਿਕ ਕਹਾਣੀਆਂ ਦੇ ਇਸ ਸੰਗ੍ਰਹਿ ਵ..

$3.99