Talakh Boliyan ਤਲਖ਼ ਬੋਲੀਆਂ Book By: Khoji Kafir
- Brands Singh Brothers
- Product Code:9788192632513
- Aisle: 13
In Stock
-
$2.99
Tags: Book, Punjabi, Khoji Kafir, Canada, Punjab, Sikh, Sikhvirasat, Sikhism
Talakh Boliyan (Satirical
Poetry) ਤਲਖ਼ ਬੋਲੀਆਂ Book By: Khoji Kafir
ਇਸ ਪੁਸਤਕ ਵਿਚ ਮਸਲਿਆਂ ਨੁਕਤਿਆਂ ਬਾਰੇ ਸਬੰਧਿਤ ਪਾਤਰਾਂ ਅਤੇ ਸਮੂਹ ਪੰਜਾਬੀ ਸਮਾਜ ਨੂੰ ਮੌਜੂਦਾ ਸਥਿਤੀ ਦਾ ਸ਼ੀਸ਼ਾ ਵਿਖਾਇਆ ਹੈ ਅਤੇ ਤਨਜ਼ ਦੀ ਟਾਕੀ ਨਾਲ ਝਾੜ-ਪੂੰਝ ਕੇ, ਪੇਸ਼ ਕਰਨ ਦਾ ਈਮਾਨਦਾਰ ਯਤਨ ਕੀਤਾ ਹੈ । ਇਸ ਵਿਚ ਕਿਸੇ ਵਿਅਕਤੀ, ਸੰਸਥਾ, ਫਿਰਕੇ ਅਤੇ ਕਿੱਤੇ ਆਦਿਕ ਬਾਰੇ, ਭੋਰਾ ਭਰ ਵੀ, ਮੰਦ-ਭਾਵਨਾ ਦਾ ਸ਼ੁਮਾਰ ਨਹੀਂ ਕੀਤਾ; ਕਿਸੇ ਕਿੱਤੇ, ਫਿਰਕੇ, ਸੰਸਥਾ, ਮਹਿਕਮੇ ਜਾਂ ਸਰਕਾਰ ਵਗ਼ੈਰਾ ਨਾਤੇ, ਸਮੂਹਕ ਰੂਪ ਚ, ਉਹੀ ਕੁਛ ਪ੍ਰਗਟਾਇਆ ਏ ਜੋ ਹਿੰਦ/ਪੰਜਾਬ ਦੀ ਅਵਾਮ ਦੀ ਜ਼ਬਾਨ ਤੇ ਵਿਚਰਦਾ ਪਿਆ ਏ; ਲੇਖਕ ਨੇ ਏਸ ਨੂੰ ਸਿੱਧੇ ਸਪਾਟ ਕਾਵਿਕ ਰੂਪ ਚ ਬਿਆਨਣ ਦੀ ਨਿਰਪੱਖ ਕੋਸ਼ਿਸ਼ ਈ ਕੀਤੀ ਆ – ਮੰਦ-ਭਾਵਨਾ ਰਹਿਤ ਤੇ ਊਜ ਤੋਂ ਨਿਰਲੇਪ !
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Khoji Kafir
Publisher: Singh Brothers
Language: Punjabi
Total Pages: 120 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font