Nihakke Doshi ਨਿਹੱਕੇ ਦੋਸ਼ੀ Book By: Khoji Kafir
- Brands Singh Brothers
- Product Code:9788190116213
- Aisle: 13
In Stock
-
$2.99
Tags: Book, Punjabi, Khoji Kafir, Canada, Punjab, Sikh, Sikhvirasat, Sikhism
Nihakke Doshi ਨਿਹੱਕੇ
ਦੋਸ਼ੀ Book By: Khoji Kafir
ਨਿਹੱਕੇ ਦੋਸ਼ੀ ਪੁਸਤਕ ਵਿਚ ਖੋਜੀ ਕਾਫਿਰ ਦੀਆਂ 11 ਕਹਾਣੀਆਂ ਹਨ । ਕਾਨੂੰਨ
ਦੀ ਦੁਨਿਆਂ ਵਿਚ ਚੋਰੀ ਜ਼ੁਰਮ ਹੈ ਅਤੇ ਸਮਾਜ ਵੀ ਇਸ ਜ਼ੁਰਮ ਨੂੰ ਨਫਰਤ ਕਰਦਾ ਹੈ । ਪਰ ਉਹੀ ਸਮਾਜ ਵਿਰਕ
ਜੱਟਾਂ ਦੀਆਂ ਚੋਰੀਆਂ ਨੂੰ ਬਹਾਦਰ ਯੋਧਿਆਂ ਦਾ ਅਦੁੱਤੀ ਕਾਰਨਾਮਾ ਆਖ ਕੇ ਵਿਰਕਾਂ ਦੇ ਅਲਬੇਲੇ ਸੁਭਾਅ
ਨੂੰ ਸਲਾਮ ਕਰਦਾ ਹੈ । ਖੋਜੀ ਕਾਫਿਰ ਇਸ ਅਜੀਬ ਮਾਜਰੇ ਨੂੰ ਆਪਣੀਆਂ ਕਹਾਣੀਆਂ ਰਾਹੀਂ ਖੂਬਸੂਰਤ ਰੰਗ
ਚਾੜ੍ਹਦਾ ਹੈ । ‘ਨਿਹੱਕੇ ਦੋਸ਼ੀ’ ਵਿਚ ਨਿਹੱਕੇ ਦੋਸ਼ੀ ਕਹਾਣੀ ਹੀ
ਚੇਤਿਆਂ ਵਿਚ ਵਸ ਜਾਣ ਵਾਲੀ ਕਹਾਣੀ ਹੈ ਜੋ ਪਾਠਕ ਦੀ ਉਂਗਲੀ ਫੜ ਕੇ ਮਨੁੱਖੀ ਮਨ ਦੇ ਉਨ੍ਹਾਂ ਭੇਤਾਂ
ਨੂੰ ਖੋਲ੍ਹਦੀ ਜਾਂਦੀ ਹੈ ਜੋ ਸਾਧਾਰਨ ਬੰਦੇ ਲਈ ਅਣਕਿਆਸੇ ਵੀ ਹੁੰਦੇ ਹਨ ਤੇ ਅਣਸੁਣੇ ਵੀ ਹੁੰਦੇ ਹਨ
।
This book
contains 11 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Khoji Kafir
Publisher: Singh Brothers
Language: Punjabi
Total Pages: 103 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font